ਸਂਗਰੂਰ: 26 ਸਤਬਰ 2022

– ਪੁਰਸਾਰਥੀ ਸ੍ਰੀ ਰਾਮ ਲੀਲਾ ਦੇ ਦੂਸਰੇ ਦਿਨ ਭਗਵਾਨ ਸਿਵ ਜੀ ਦੀ ਆਰਤੀ ਕਰਕੇ ਸ੍ਰੀ ਰਾਮ ਲੀਲਾ ਦਾ ਸ਼ੁਭ ਆਰੰਭ ਕੀਤਾ । ਜਿਸ ਉਪਰੰਤ ਸ੍ਰੀ ਰਾਮ ਲੀਲਾ ਦੇ ਦੂਸਰੇ ਦਿਨ ਮਹਾਰਾਜਾ ਰਾਵਨ ਦਾ ਲੰਕਾ ਨਗਰੀ ਤੇ ਕਬਜਾ ਤੇ ਰਾਵਨ ਵੇਦਵਤੀ ਸੰਵਾਦ ਦੇ ਦ੍ਰਿਸ਼ ਪੇਸ਼ ਕੀਤੇ ਗਏ । Sri Ram Leela started auspiciously with Lord Shiva’s Aarti.

ਗਿਆਨੀ ਤੇ ਬਾ੍ਹਮਨ ਰਾਵਨ ਦਾ ਅਹੰਕਾਰ ਵਸ ਰਾਕਸਸ ਰੂਪ ਵੱਲ ਵੱਧਧੇ ਹੋਏ ਦੇਵਤਿਆ ਦੀ ਲੰਕਾ ਨਗਰੀ ਨੇ ਕਬਜਾ ਕਰਨ ਦੇ ਦ੍ਰਿਸ਼ ਪੇਸ਼ ਕੀਤੇ ਗਏ । ਰਾਵਣ, ਕੁੰਭਕਤਨ, ਮੇਘਨਾਥ ਨੇ ਇੰਦਰ ਦੇਵਤਾ, ਵਾਯੂ ਦੇਵਤਾ, ਯਮਰਾਜ ਨਾਲ ਯੁੱਧ ਦੇ ਦ੍ਰਿਸ਼ ਪੇਸ਼ ਕੀਤੇ, ਤੇ ਤਾਕਤਵਰ ਰਾਵਨ ਵਲੋ ਪਰਾਈ ਔਰਤ ਵੇਦਵਤੀ ਨੂੰ ਡਰਾ ਧਮਕਾ ਕੇ ਤੇ ਲਾਲਚ ਦੇ ਕੇ ਅਪਨਾਉਨ ਦੀ ਕੋਸਿਸ ਕਰਨਾ, ਵੇਦਵਤੀ ਦਾ ਰਾਵਨ ਨੂੰ ਸ੍ਰਾਪ ਦੇਣਾ ਤੇ ਸਰੀਰ ਤਿਆਗਨ ਦੇ ਮਾਰਮਿਕ ਦ੍ਰਿਸ਼ ਪੇਸ਼ ਕੀਤੇ ਗਏ ।

ਇਸ ਮੌਕੇ ਤੇ ਸ੍ਰੀ ਰਾਮ ਲੀਲਾ ਕਮੇਟੀ ਦੇ ਪ੍ਰਧਾਨ ਜਤਿੰਦਰ ਕਾਲੜਾ ,ਭਾਰਤ ਨਾਗਪਾਲ ,ਗੌਰਵ ਗਾਬਾ,ਗਗਨਦੀਪ ਗਾਬਾ , ਡਾਇਰੈਕਟਰ ਪੰਡਿਤ ਦੇਸ ਰਾਜ ਸ਼ਰਮਾ , ਜਗਦੀਸ਼ ਨਾਗਪਾਲ, ਦੇਵਕੀ ਨੰਦਨ, ਭਰਤ ਨਾਗਪਾਲ, ਭੁਪਿੰਦਰ ਨਾਗਪਾਲ,ਕਮਲ ਨਾਗਪਾਲ,ਕਪਿਲ ਸ਼ਰਮਾ ,ਦੀਪਕ ਗਾਬਾ ,ਭੁਪਿੰਦਰ ਨਾਗਪਾਲ ,ਗੁਰਪ੍ਰੀਤ ਰਿਸ਼ੂ, ਮੁਨੀਸ਼ ਨਾਗਪਾਲ, ਰਮੇਸ਼ ਸੇਤੀਆ ,ਹਨੀ ਨਾਗਪਾਲ, ਚੰਦ ਅਰੋੜਾ,ਪ੍ਰਵੀਨ ਨਾਗਪਾਲ ,ਮੁਕੇਸ਼ ਨਾਗਪਾਲ ,ਦਿਪਾਂਸ਼ੂ ਨਾਗਪਾਲ ,ਮੁਕਲ ਅਰੋੜਾ ,ਪ੍ਰੇਮ ਨਾਰੰਗ ,ਨਵੀਨ ਅਰੋੜਾ ,ਲਾਵਿਸ਼ ਨਾਰੰਗ , ਸਿਧਾਰਥ ਕੁਮਾਰ ,ਬਿਨੀ ਅਰੋੜਾ ,ਹੈਪੀ ਕਥੂਰੀਆ ,ਨਮਨ ਸ਼ਰਮਾ ,ਅਭਿਸ਼ੇਕ ਕੁਮਾਰ ,ਗੌਰਵ ਅਰੋੜਾ, ,ਸ਼ੁਭਮ ਸ਼ਰਮਾ, ਕਪਿਲ ਦੁਆ ਜਤਿਨ ਢੀਂਗਰਾ, ਪ੍ਰਿਯਾਂਸ਼ੂ ਮਧਾਨ, ਬੌਬੀ ਢੀਂਗਰਾ, ਸਤਪਾਲ ਗਰੋਵਰ, ਸੁਜਲ ਗਾਬਾ, ਅਮਨ ਭਟੇਜਾ, ਗੋਰਿਸ਼ ਨਾਗਪਾਲ, ਦੀਪਕ ਅਰੋੜਾ, ਹਿਮਾਂਸ਼ੂ ਗਾਬਾ, ਅਮਿਤ ਸਚਦੇਵਾ, ਸਕਸ਼ਮ ਵਰਮਾ, ਖੁਸ਼ਦੀਪ ਨਾਰੰਗ, ਪੀਯੂਸ਼ ਸਚਦੇਵਾ, ਲਕਸ਼ੈ ਸਚਦੇਵਾ ਵਿਸ਼ਾਲ ਸ਼ਰਮਾ , ਮਾਨਵ ਅਰੋੜਾ , ਕਾਰਤੀਕ ਅਰੋੜਾ , ਸਮਰਥ ਨਾਗਪਾਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਮੇਟੀ ਮੈਂਬਰ ਤੇ ਮੋਹੱਲ੍ਹਾ ਨਿਵਾਸੀ ਹਾਜੀਰ ਹੋਏ ਤੇ ਭਗਵਾਨ ਦਾ ਅਸ਼ੀਰਵਾਦ ਪ੍ਰਾਪਤ ਕੀਤਾ ।

ਖਾਸ ਖਬਰਾਂ

ਸੰਯੁਕਤ ਕਿਸਾਨ ਮੋਰਚਾ ਦਾ ਭਾਜਪਾ ਖ਼ਿਲਾਫ਼ ਰੋਸ ਪ੍ਰਦਰਸ਼ਨ 3 ਅਕਤੂਬਰ ਨੂੰ

ਲੁਧਿਆਣਾ ਵਿੱਚ ਲਗਾਇਆ ਜਾਵੇਗਾ ਸੀ.ਬੀ.ਜੀ. ਪਲਾਂਟ: ਅਮਨ ਅਰੋੜਾ

ਸੱਤ ਸਰਕਾਰੀ ਕਾਲਜਾਂ ਨੂੰ ਖੇਡ ਢਾਂਚੇ ਦੀ ਉਸਾਰੀ ਲਈ 137 ਲੱਖ ਰੁਪਏ ਮਨਜ਼ੂਰ: ਮੀਤ ਹੇਅਰ