ਅੱਜ ਵੀ ਦੋਵੇਂ ਸਰਹੱਦਾਂ ਦਾ ਨਾਇਕ ਸ਼ਹੀਦ ਭਗਤ ਸਿੰਘ Bhagat SIngh

32

Bhagat Singh, History of Punjab

ਪਿੰਡ ਵਿੱਚ ਜਿਸ ਸਕੂਲ ਵਿੱਚ ਭਗਤ ਸਿੰਘ ਪੜ੍ਹਿਆ ਸੀ, ਉਹ ਅੱਜ ਵੀ ਮੌਜੂਦ ਹੈ ਅਤੇ ਉਸ ਵਿੱਚ ਬਣੀ ਦੋ ਕਮਰਿਆਂ ਵਾਲੀ ਇਮਾਰਤ ਅੱਜ ਵੀ ਉਸੇ ਹਾਲਤ ਵਿੱਚ ਮੌਜੂਦ ਹੈ, ਜਿਸ ਦੀ ਸੌ ਸਾਲ ਪਹਿਲਾਂ ਸੀ। ਉਸ ਕਲਾਸ ਰੂਮ ਦੀਆਂ ਕੰਧਾਂ ਜਿੱਥੇ ਭਗਤ ਸਿੰਘ ਪੜ੍ਹਦਾ ਸੀ, ਹੁਣ ਕਾਇਦੇ-ਏ-ਆਜ਼ਮ ਮੁਹੰਮਦ ਅਲੀ ਜਿਨਾਹ ਅਤੇ ਸ਼ਾਇਰ-ਏ-ਮਸ਼ਰੀਕ ਅੱਲਾਮਾ ਇਕਬਾਲ ਦੇ ਨਾਲ ਭਗਤ ਸਿੰਘ ਦੀ ਤਸਵੀਰ ਹੈ।

ਪੂਰੀ ਕਹਾਣੀ ਪੜ੍ਹਨ ਲਈ ਪੰਜਾਬ ਨਾਮਾ ਦੇ ਵੈਬ ਸਾਈਟ ਟਾ ਜਾਓ। ਪੰਜਾਬ ਨਾਮਾ ਦਾ ਨਵਾਂ ਅੰਕ ਆ ਗਿਆ ਹੈ। ਆਪ ਦੀ ਸਹੂਲਤ ਲਈ ਇਸ ਵਾਰ e paper ਦੀ ਸ਼ਕਲ ਵਿਚ ਉਹ ਆਪ ਦਾ ਹੇਠਾਂ ਦਿੱਤੇ ਗਏ ਪਤੇ ਉਪਰਪੰਨਾ ਨੰਬਰ 20 ‘ਤੇ ਇੰਤਜ਼ਾਰ ਕਰ ਰਿਹਾ ਹੈ।
👇👇👇👇👇👇👇👇

https://punjabnama.com/e-paper/

 

Google search engine