Livestyle

Suas graecis concludaturque an duo, per odio singulis ea. Nec ea dicam ridens

Start typing and press Enter to search

ਹੋਮ
ਪੜ੍ਹੋ
ਦੇਖੋ
ਸੁਣੋ
X
Sikh religious leaders joined to BJP is unfortunate ਸਿੱਖ ਧਰਮਿਕ ਆਗੂਆਂ ਦਾ ਭਾਜਪਾ ‘ਚ ਜਾਣਾ ਮੰਦਭਾਗਾ Thumbnail

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਕੁਝ ਮੈਂਬਰਾਂ ਵੱਲੋਂ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਣ ਤੇ ਸਖਤ ਇਤਰਾਜ ਪ੍ਰਗਟ ਕੀਤਾ l ਉਹਨਾਂ ਕਿਹਾ ਕਿ ਜੇਕਰ ਸਿੱਖ ਸੰਸਥਾਵਾਂ ਦੇ ਮੈਂਬਰ ਹੀ ਭਾਜਪਾ ਵਿੱਚ ਜਾ ਕੇ ਸਿਆਸਤ ਕਰਨ ਦਾ ਇਨਾ ਸ਼ੌਂਕ ਹੈ ਤਾਂ ਪਹਿਲਾ ਉਹ ਤੁਰੰਤ ਆਪਣੀ ਦਿੱਲੀ ਗੁਰਦੁਆਰਾ ਕਮੇਟੀ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ । ਐਡਵੋਕੇਟ ਧਾਮੀ ਨੇ ਕਿਹਾ ਕਿ ਭਾਜਪਾ ਦੀ ਦੂਜੇ ਧਰਮਾਂ ਦੇ ਧਾਰਮਿਕ ਮਸਲਿਆਂ ਵਿੱਚ ਸਿੱਧਾ ਦਖਲ ਦੇਣ ਦੀ ਇਹ ਨੀਤੀ ਬਹੁਤ ਹੀ ਮੰਦਭਾਗੀ ਹੈ । ਉਹਨਾਂ ਕਿਹਾ ਕਿ ਸਿੱਖ ਸੰਸਥਾਵਾਂ ਦੇ ਮੈਂਬਰਾਂ ਨੂੰ ਸੰਗਤ ਵੱਲੋਂ ਇਸ...

Sangrur Jail Clash Superintendent including four suspended ਸੰਗਰੂਰ ਜੇਲ੍ਹ ਝੜਪ ਸੁਪਰਡੈਂਟ ਸਮੇਤ ਚਾਰ ਸਸਪੈਂਡ Thumbnail

ਸੰਗਰੂਰ ਜ਼ਿਲ੍ਹਾ ਜੇਲ੍ਹ ਵਿੱਚ 19 ਅਪ੍ਰੈਲ ਨੂੰ ਹੋਈ ਵੱਡੀ ਝੜਪ ਕਾਰਨ ਦੋ ਕੈਦੀਆਂ ਦੀ ਮੌਤ ਤੋਂ ਇੱਕ ਹਫ਼ਤੇ ਬਾਅਦ ਪੰਜਾਬ ਜੇਲ੍ਹ ਵਿਭਾਗ ਵੱਲੋਂ ਕੀਤੀ ਗਈ ਜਾਂਚ ਦੀ ਅੰਤਰਿਮ ਰਿਪੋਰਟ ਦੇ ਆਧਾਰ ‘ਤੇ ਜੇਲ੍ਹ ਸੁਪਰਡੈਂਟ ਅਤੇ ਤਿੰਨ ਹੋਰ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਹਿੰਸਕ ਘਟਨਾ ਦੇ ਨਤੀਜੇ ਵਜੋਂ ਦੋ ਕੈਦੀਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਇਸ ਘਟਨਾ ਤੋਂ ਬਾਅਦ ਸੂਬਾ ਸਰਕਾਰ ਨੇ ਮਾਮਲੇ ਦੀ ਵਿਭਾਗੀ ਜਾਂਚ ਦੇ ਹੁਕਮ ਦਿੱਤੇ ਹਨ। ਇਸ ਮਾਮਲੇ ਦੀ ਨਿਆਂਇਕ ਜਾਂਚ ਵੀ ਚੱਲ ਰਹੀ ਹੈ, ਜਦੋਂ ਕਿ ਸੰਗਰੂਰ ਪੁਲਿਸ ਨੇ 10 ਕੈਦੀਆਂ ਵਿਰੁੱਧ ਭਾਰਤੀ ਦੰਡਾਵਲੀ ਦੀ ਧਾਰਾ 302, 307, 353,...

Why not fair value of alternative crops ਬਦਲਵੀਂਆਂ ਫ਼ਸਲਾਂ ਦਾ ਵਾਜਵ ਮੁੱਲ ਕਿਉਂ ਨਹੀਂ Thumbnail

ਸੰਘਰਸ਼ ਕਰ ਰਹੇ ਕਿਸਾਨਾਂ ਲਈ ਬਦਲਵੀਂਆਂ ਫ਼ਸਲਾਂ ਤੇ ਐੱਮ ਐੱਸ ਪੀ ਅਤੇ ਫ਼ਸਲਾਂ ਦੇ ਮੰਡੀਕਰਨ ਨੂੰ ਲੈ ਕੇ ਦੇਸ਼ ਦੀ ਸਰਵ ਉੱਚ ਅਦਾਲਤ (ਸੁਪਰੀਮ ਕੋਰਟ) ਨੇ ਇਕ ਪਟੀਸ਼ਨ ਤੇ ਸੁਣਵਾਈ ਕਰ ਦੀਆਂ ਕੇਂਦਰ ਸਰਕਾਰ ਤੋਂ ਜਵਾਬ ਮੰਗਿਆ ਹੈ। ਸਰਵ ਉੱਚ ਅਦਾਲਤ ਅੱਜ ਐਡਵੋਕੇਟ ਚਰਨਪਾਲ ਸਿੰਘ ਬਾਗੜੀ ਵੱਲੋਂ ਦਾਇਰ ਪਟੀਸ਼ਨ ਵਿੱਚ ਝੋਨੇ ਦੇ ਘੱਟੋ-ਘੱਟ ਸਮਰਥਨ ਮੁੱਲ ਤੋਂ ਵੱਧ ਵਿਕਲਪਕ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਨਿਰਧਾਰਤ ਕਰਨ ਦੀ ਮੰਗ ਵਾਲੀ ਪਟੀਸ਼ਨ ਤੇ ਸੁਣਵਾਈ ਕਰ ਰਹੀ ਸੀ। ਜਸਟਿਸ ਅਭੈ ਐਸ ਓਕਾ ਅਤੇ ਜਸਟਿਸ ਉਜਲ ਭੁਈਆਂ ਦੀ ਬੈਂਚ ਨੇ ਕੇਂਦਰ, ਪੰਜਾਬ ਅਤੇ ਹਰਿਆਣਾ ਨੂੰ ਨੋਟਿਸ ਜਾਰੀ ਕੀਤਾ ਹੈ। ਝੋਨੇ ਦੀ ਫਸਲ, ਤਿੰਨ ਰੁਕਾਵਟਾਂ ਐਡਵੋਕੇਟ ਬਾਗੜੀ...

Why cycling is important for health ਸਾਈਕਲ ਚਲਾਉਣਾ ਸਿਹਤ ਲਈ ਕਿਉਂ ਜ਼ਰੂਰੀ Thumbnail

ਅੱਜ ਮਨੁੱਖ ਰੋਜ਼ਾਨਾ ਜ਼ਿੰਦਗੀ ਵਿੱਚ ਵਧ ਰਹੀਆਂ ਸਹੁਲਤਾਂ ਕਾਰਨ ਬਿਮਾਰ ਹੋ ਰਿਹਾ ਹੈ।ਸਰੀਰਕ ਕਸਰਤ ਰੋਜ਼ਾਨਾ ਦੇ ਕੰਮਕਾਰ ਵਿਚੋਂ ਮਨਫੀ ਹੋ ਗਈ ਹੈ।ਔਰਤ,ਮਰਦ ਤੇ ਬੱਚੇ ਸਖਤ ਮਿਹਨਤ ਤੋਂ ਦੂਰ ਹੋ ਗਏ ਹਨ। ਇਸ ਦਾ ਸਭ ਤੋਂ ਵੱਡਾ ਕਾਰਨ ਮਸ਼ੀਨਰੀ ਯੁੱਗ ਹੈ।ਹੱਥ ਚੱਕੀ, ਹੱਥ ਮਧਾਨੀ,ਕੱਪੜੇ ਕੁੱਟਣ ਲਈ ਥਾਪੇ, ਮਸਾਲਾ ਰਗੜਣ ਲਈ ਕੁੰਡੇ, ਵਿਹੜਿਆਂ ਵਿੱਚ ਗੋਹੇ ਦਾ ਪੋਚਾ,ਬਹੁਕਰ, ਚੂੱਲਿਆ ਦੀ ਫੂਕਨੀ,ਦਰੀਆਂ ਖੱਡੀਆਂ ਦੇ ਹੱਥੇ, ਖੇਤਾਂ ਵਿੱਚ ਭੱਤਾ ਲੇ ਕੇ ਜਾਣਾ, ਬਲਦਾਂ ਵਾਲੇ ਹਲ,ਖਾਲੇ ਘੜਣ ਵਾਲੀਆਂ ਕਹੀਆਂ,ਵੱਟਾਂ ਬਣਾਉਣ ਵਾਲੇ ਜ਼ਿੰਦਰੇ ਤੇ ਸਾਈਕਲ ਸਾਡੀ ਰੋਜ਼ਾਨਾ ਜ਼ਿੰਦਗੀ ਵਿਚੋਂ ਗਾਇਬ ਹੋ ਗਏ ਹਨ। ਜਿਸ ਕਰਕੇ ਬਿਮਾਰੀਆਂ ਦਾ ਫੈਲਾਅ ਹੋ ਰਿਹਾ ਹੈ।ਅੱਜ ਪਿੱਠ ਦਰਦ,ਕਮਰ ਦਰਦ, ਸਰਵਾਈਕਲ, ਗੋਡੇ ਮੋਢਿਆਂ...

Uncontested victory is not accepted -SC ਬਿਨਾਂ ਮੁਕਾਬਲਾ ਜਿੱਤ ਪ੍ਰਵਾਨ ਨਹੀਂ ? Thumbnail

ਦੇਸ਼ ਵਿਚ ਹੁਣ ਬਿਨਾਂ ਮੁਕਾਬਲਾ ਚੋਣ ਚੋਣ ਜਿੱਤੀ ਨਹੀਂ ਜਾ ਸਕੇਗੀ l  ਜੇਕਰ ਕੋਈ ਇਕੱਲਾ ਵਿਅਕਤੀ ਚੋਣ ਮੈਦਾਨ ਵਿਚ ਨਿੱਤਰੇਗਾ ਤਾਂ ਉਸ ਨੂੰ ਨੋਟਾ(NOTA) ਨਾਲ ਮੁਕਾਬਲਾ ਕਰਨਾ ਪਵੇਗਾ। ਸੁਪਰੀਮ ਕੋਰਟ ਵਿਚ ਲੋਕ ਸਭਾ ਚੋਣਾ-2024 ਵਿਚ ਸੂਰਤ ਤੋਂ ਵਿਚ ਬਿਨਾ ਮੁਕਾਬਲਾ ਜੇਤੂ ਉਮੀਦਵਾਰ ਦੀ ਚੋਣ ਨੂੰ ਚਣੌਤੀ ਦਿੱਤੀ ਗਈ ਹੈ। ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਕੇਂਦਰ ਸਰਕਾਰ ਅਤੇ ਚੋਣ ਕਮਿਸ਼ਨ (ECI) ਨੂੰ ਨੋਟਿਸ ਜਾਰੀ ਕਰਕੇ ਸੂਰਤ ਲੋਕ ਸਭਾ ਸੀਟ ਤੋਂ ਬਿਨਾਂ ਮੁਕਾਬਲਾ ਜਿੱਤਣ ਦੀ ਸਥਿਤੀ ਤੋਂ ਬਚਣ ਲਈ ਨੋਟਾ ਨੂੰ ਫਰਜ਼ੀ ਉਮੀਦਵਾਰ ਦਾ ਦਰਜਾ ਦੇਣ ਦੀ ਮੰਗ ਕਰਨ ਵਾਲੀ ਪਟੀਸ਼ਨ ‘ਤੇ ਜਵਾਬ ਮੰਗਿਆ ਹੈ। ਪਟੀਸ਼ਨ ਵਿੱਚ ਉਨ੍ਹਾਂ ਸੰਸਦੀ ਸੀਟਾਂ ‘ਤੇ ਮੁੜ...

Amritpal Singh announces candidacy for Lok Sabha elections  Read more at: https://economictimes.indiatimes.com/news/elections/lok-sabha/india/amritpal-singh-announces-candidacy-for-lok-sabha-elections-from-punjab-jail/articleshow/109568694.cms?utm_source=contentofinterest&utm_medium=text&utm_campaign=cppst ਹੋ ਗਿਆ ਐਲਾਨ, ਭਾਈ ਅੰਮ੍ਰਿਤਪਾਲ ਲੜਨਗੇ ਚੋਣ Thumbnail

ਡਿਬਰੂਗੜ੍ਹ ਜੇਲ੍ਹ ਵਿੱਚ ਐਨਐਸਏ ਤਹਿਤ ਬੰਦ ਪ੍ਰਚਾਰਕ ਭਾਈ ਅੰਮ੍ਰਿਤਪਾਲ ਸਿੰਘ ਨੇ ਪੰਜਾਬ ਦੀ ਖਡੂਰ ਸਾਹਿਬ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਆਗਾਮੀ ਲੋਕ ਸਭਾ ਚੋਣ ਲੜਨ ਦਾ ਐਲਾਨ ਕੀਤਾ ਹੈ। ਅੰਮ੍ਰਿਤਪਾਲ ਸਿੰਘ ਦੇ ਮਾਤਾ ਬਲਵਿੰਦਰ ਕੌਰ ਵੱਲੋਂ ਅੱਜ ਪ੍ਰੈੱਸ ਵਾਰਤਾ ਦੌਰਾਨ ਕਿਹਾ ਗਿਆ ਹੈ ਕਿ ਅੰਮ੍ਰਿਤਪਾਲ ਸਿੰਘ ਤਾਂ ਲੋਕ ਸਭਾ ਦੀ ਚੋਣ ਲੜਨ ਤੋਂ ਇਨਕਾਰ ਕਰ ਰਹੇ ਸਨ ਪਰ ਜਦ ਪੰਜਾਬ ਦੀ ਸੰਗਤ ਨੇ ਉਹਨਾਂ ਤੇ ਜ਼ੋਰ ਪਾਇਆ ਕਿ ਉਹ ਚੋਣ ਮੈਦਾਨ ਵਿਚ ਨਿੱਤਰਨ ਤਾਂ ਉਹਨਾਂ ਚੋਣ ਲੜਨ ਲਈ ਹਾਮੀ ਭਰ ਦਿੱਤੀ ਹੈ। ਇਹ ਵੀ ਪੜ੍ਹੋ :- ਸਿਸੋਦੀਆਂ ਨੂੰ ਅਦਾਲਤ ਤੋਂ ਨਹੀਂ ਮਿਲੀ ਰਾਹਤ ਮਾਤਾ ਬਲਵਿੰਦਰ ਕੌਰ ਦਾ ਕਹਿਣਾ ਹੈ ਕਿ...

ਸਿੱਖਿਆ ਦਾ ਵਪਾਰ ਬਣਾ ਧਰਿਆ ਬੌਧਿਕਤਾ ਦੀਆਂ ਕਿਤਾਬਾਂ ਨੂੰ ਸਿਉਂਕ ਛੱਕਦੀ ਰਹੀ Thumbnail

ਭਾਰਤੀ ਮਨੁੱਖ ਨੂੰ ਮਾਨਸਿਕ ਤੌਰ ‘ਕਾਬੂ ਕਰਨ ਦੇ ਲਈ ਹਰ ਸਮੇਂ ਕੋਈ ਨਾ ਕੋਈ ਵਿਚਾਰਧਾਰਾ ਪਣਪ ਦੀ ਰਹੀ ਹੈ। ਜਿਸ ਵਿਚਾਰਧਾਰਾ ਨੇ ਆਮ ਮਨੁੱਖ ਦੇ ਵਿਕਾਸ ਦੇ ਲਈ ਹੰਭਲਾ ਮਾਰਿਆ, ਉਹ ਹੀ ਜਿਉਂਦੀ ਰਹੀ ਹੈ।ਨਹੀਂ ਸਮੇਂ ਦੇ ਨਾਲ ਨਾਲ ਸਮਾਜ ਦੀ ਵਿਚਾਰਧਾਰਾ ਵੀ ਬਦਲਦੀ ਰਹੀ। ਹਰ ਵਿਚਾਰਧਾਰਾ ਆਮ ਮਨੁੱਖ ਦੀ ਹੋਣੀ ਬਦਲਣ ਦਾ ਉਦੇਸ਼ ਲੈ ਕੇ ਆਉਂਦੀ ਰਹੀ, ਪਰ ਜਿਉਂ ਹੀ ਉਹ ਵਿਕਾਸ ਕਰਦੀ ਗਈ ਤਾਂ ਉਸਦੇ ਵਰਕਰਾਂ ਨੂੰ ਅੱਗੇ ਲਾ ਕੇ ਆਗੂਆਂ ਨੇ ਉਸਨੂੰ ਵਪਾਰ ਬਣਾ ਲਿਆ । ਹੁਣ ਤੁਸੀਂ ਆਪਣੇ ਅੱਖੀਂ ਵੇਖਦੇ ਹੋ ਕਿ ਸਮਾਜ ਦੇ ਹਰ ਖੇਤਰ ਦੇ ਵਿੱਚ ਸਮਾਜ ਨੂੰ ਬਦਲਣ ਦੇ ਨਾਮ ਹੇਠ ਵਪਾਰ ਹੀ...

Dalit Samaj, backbone of the Congress ਦਲਿਤ ਸਮਾਜ ਕਾਂਗਰਸ ਦੀ ਰੀੜ੍ਹ ਦੀ ਹੱਡੀ-ਖਹਿਰਾ Thumbnail

ਤੇਜ਼ ਤਰਾਰ ਦਲਿਤ ਲੀਡਰ ਦਰਸ਼ਨ ਸਿੰਘ ਕਾਂਗੜਾ ਕੌਮੀ ਪ੍ਰਧਾਨ ਭਾਰਤੀਯ ਅੰਬੇਡਕਰ ਮਿਸ਼ਨ ਨੇ  ਲੋਕ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨਾਲ ਮੁਲਾਕਾਤ ਕੀਤੀ l ਉਨ੍ਹਾਂ ਸੁਖਪਾਲ ਖਹਿਰਾ ਨੂੰ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵੱਲੋਂ ਦਲਿਤਾਂ ਅਤੇ ਗ਼ਰੀਬਾਂ ਨਾਲ ਕੀਤੀਆਂ ਜਾ ਰਹੀਆਂ ਵਧੀਕੀਆਂ ਤੋਂ ਜਾਣੂ ਕਰਵਾਇਆ l ਦਰਸ਼ਨ ਕਾਂਗੜਾ ਨੇ ਸੁਖਪਾਲ ਖਹਿਰਾ ਨੂੰ ਕਿਹਾ ਕਿ ਸਿਆਸੀ ਪਾਰਟੀਆਂ ਵੱਲੋਂ ਦਲਿਤ ਸਮਾਜ ਨੂੰ ਸਿਰਫ ਵੋਟ ਬੈਂਕ ਵੱਜੋਂ ਹੀ ਵਰਤਿਆ ਜਾਂਦਾ ਹੈ l ਤਾਕਤ ਮਿਲਣ ਤੇ ਕੋਈ ਵੀ ਲੀਡਰ ਦਲਿਤਾਂ ਦੀ ਸਾਰ ਨਹੀਂ ਲੈਂਦਾ l ਦਲਿਤਾਂ ਨੂੰ ਹੱਕ ਖੋਹੇ ਗਏ-ਕਾਂਗੜਾ ਉਨ੍ਹਾਂ ਕਿਹਾ ਕਿ ਸੂਬੇ ਦੀ ਸੱਤਾ ਤੇ ਕਾਬਜ਼ ਆਮ...

ਬੁੱਧ ਚਿੰਤਨ/ ਬੁੱਧ ਸਿੰਘ ਨੀਲੋਂ       ਰੋੜ ਰੋੜ ਰੋੜ..ਇਸ ਜ਼ਹਿਰ ਦਾ ਲੱਭ ਕੋਈ ਤੋੜ, ਪੰਜਾਬੀਓ ! ਜਾਗਦੇ ਕਿ ਸੁੱਤੇ ? Thumbnail

ਰੋੜ ਰੋੜ ਰੋੜ..ਇਸ ਜ਼ਹਿਰ ਦਾ ਲੱਭ ਕੋਈ ਤੋੜ, ਰੁਸ ਗਏ ਪੰਜਾਬ ਨੂੰ ਘਰ ਵੱਲ ਮੋੜ, ਤੇਰੀ ਸਾਨੂੰ ਬੜੀ ਲੋੜ, ਤੇਰੀ ਸੰਵੇਦਨਾ ਕਿਉਂ ਮਰ ਗਈ, ਤੇਰੀ ਸੋਚ ਕੀਹਨੇ ਚਰ ਲਈ, ਪਛਾਣ ਉਹ ਹੱਥ ਜੀਹਨੇ ਹੈ ਦਿੱਤਾ ਹੈ ਤੈਨੂੰ ਨਿਚੋੜ? ਬਣ ਗਿਆ ਪੰਜਾਬ ਰੋੜ ! ਪੰਜਾਬੀਓ ਜਾਗੋ, ਉਠੋ, ਤੁਰੋ, ਜੁੜੋ ਤੇ ਲੜੋ ! ਮਰਨਾ ਤਾਂ ਸਭ ਨੇ ਇਕ ਦਿਨ ਹੈ ਤੇ ਫੇਰ ਕੁੱਝ ਕਰਕੇ ਮਰੋ, ਜਿਉਣ ਲਈ ਲੜੋ ਪਰ ਭਗੌੜੇ ਤੇ ਦੋਸ਼ੀ ਨਾ ਬਣੋ। ਤੁਸੀ ਆਪਣੀ ਮੌਤ ਆਪ ਮਰੋ, ਕਿਸੇ ਦੇ ਕਹੇ ਨਾ ਮਰੋ। ਧਰਮ ਤੇ ਸਿਆਸਤ ਦੀ ਨਿੱਜੀ ਫਸਲ ਨਾ ਬਣੋ। ਭਗੌੜੇ ਵਿਅਕਤੀ ਦੀ ਮੌਤ ਵੀ ਐ ਤੇ ਸੰਘਰਸ਼ ਦੇ ਵਿਚ...

Who should vote for? ਵੋਟ ਕਿਸ ਨੂੰ ਪਾਈਏ? ਰੁੱਤ ਵੋਟਾਂ ਦੀ ਆਈ ਐ ! Thumbnail

ਇਲਤੀ ਬਾਬੇ ਨੂੰ ਉਸਦੇ ਚੇਲਿਆਂ ਨੇ ਪੁੱਛਿਆ, ਸਾਨੂੰ ਕੁਝ ਲੋਕਤੰਤਰ ਬਾਰੇ ਦੱਸੋ? ਲੋਕਤੰਤਰ ਬਾਰੇ ਦੱਸਦਿਆਂ ਇਲਤੀ ਬਾਬੇ ਨੇ ਕਿਹਾ ਕਿ “ਲੋਕਤੰਤਰ ਦਾ ਅਸਲੀ ਸੱਚ ਇਹ ਹੈ ਕਿ ਬਹੁ ਗਿਣਤੀ ਆਪਣੇ ਵਿੱਚੋਂ ਕੁਝ ਸਿਆਣੇ ਮੂਰਖਾਂ ਨੂੰ ਚੁਣ ਲੈਂਦੀ ਹੈ। ਫਿਰ ਉਹਨਾਂ ਦੀ ਅਗਵਾਈ ਵਿੱਚ ਆਪਣਾ ਜੀਵਨ ਜਿਉਂਦੀ ਹੈ। ਫਿਰ ਉਹ ਚੁਣੇ ਹੋਏ ਚੌਧਰੀ ਪੰਜ ਸਾਲ ਤੁਹਾਨੂੰ ਲੁੱਟਦੇ ਤੇ ਕੁੱਟਦੇ ਰਹਿੰਦੇ ਹਨ ਤੇ ਤੁਸੀਂ ਉਹਨਾਂ ਬਾਰੇ ਬੁਰਾ ਭਲਾ ਬੋਲਦੇ ਰਹਿੰਦੇ ਹੋ ਤੇ ਅਗਲੀ ਵਾਰ ਕਿਸੇ ਹੋਰ ਦੀ ਚੋਣ ਕਰ ਲੈਂਦੇ ਹੋ, ਇਹ ਲੋਕਤੰਤਰ ਮੂਰਖਾਂ ਦਾ ਆਪੇ ਬਣਾਇਆ ਹੋਇਆ ਨਰਕ ਹੈ, ਜਿਹੜਾ ਉਹਨਾਂ ਨੂੰ ਸਵਰਗ ਭੁਲੇਖਾ ਪਾਉਂਦਾ ਹੈ। ————— ਇੱਕ ਵਾਰ ਅਰਥ ਵਿਗਿਆਨੀ...