ਸੰਗਰੂਰ, 8 ਅਕਤੂਬਰ (ਬਾਵਾ)
-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਆਗਵਾਈ ਹੇਠ ਪੰਜਾਬ ਮੁੜ ਤਰੱਕੀ ਦੀ ਰਾਹ ਵਲ ਵਧ ਰਿਹਾ ਹੈ ਅਤੇ ਪੰਜਾਬ ਸਰਕਾਰ ਵਲੋਂ ਲਏ ਜਾ ਰਹੇ ਲੋਕ ਪੰਖੀ ਫੈਸਲਿਆਂ ਤੋਂ ਸੂਬਾ ਵਾਸੀ ਪੂਰੀ ਤਰਾ ਸੰਤੁਸ਼ਟ ਹਨ। ਇਕ ਇਕ ਕਰਕੇ ਸਾਰੇ ਵਾਅਦੇ ਪੂਰੇ ਕੀਤੇ ਜਾ ਰਹੇ ਹਨ। Aap’s main objective is the prosperity of the state-Noni.
ਇਹਨਾਂ ਸ਼ਬਦਾ ਦਾ ਪ੍ਰਗਟਾਵਾ ਅੱਜ ਪੰਜਾਬਨਾਮਾ ਨਾਲ ਗਲਬਾਤ ਕਰਦਿਆ ਸੀਨੀਅਰ ਆਪ ਆਗੂ ਅਤੇ ਸੰਗਰੂਰ ਨਗਰ ਕੌਸਲ ਦੀ ਪ੍ਰਧਾਨਗੀ ਦੇ ਮੁੱਖ ਦਾਅਵੇਦਾਰਾਂ ਵਿਚੋਂ ਇਕ ਰਵਿੰਦਰ ਸਿੰਘ ਨੌਨੀ ਆਮ ਆਦਮੀ ਪਾਰਟੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਨੌਜਵਾਨਾਂ ਨੂੰ ਨੌਕਰੀਆਂ, ਕੱਚੇ ਮੁਲਾਜਮਾਂ ਨੂੰ ਪੱਕੇ ਕਰਨਾ, ਮੁਹੱਲਾ ਕਲੀਨਿਕ ਖੋਲਣਾ, ਰੇਤ ਮਾਫੀਆਂ ਨੂੰ ਨਕੇਲ ਕਸਣਾ ਆਦਿ ਕਈ ਅਹਿਮ ਫੈਸਲੇ ਗਏ ਗਏ ਹਨ।
ਉਹਨਾ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਮੁੱਖ ਉਦੇਸ਼ ਸੂਬੇ ਨੂੰ ਖੁਸ਼ਹਾਲ ਤੇ ਵਿਕਾਸ਼ਸੀਲ ਬਣਾਉਣਾ ਹੈ। ਉਹਨਾ ਕਿਹਾ ਕਿ ਵਿਧਾਇਕ ਨਰਿੰਦਰ ਕੌਰ ਭਰਾਜ ਦੀ ਅਗਵਾਈ ਹੇਠ ਹਲਕੇ ਦੇ ਸਾਰੇ ਕੰਮ ਪਾਰਦਰਸ਼ੀ ਢੰਗ ਨਾਲ ਅਤੇ ਪਹਿਲ ਦੇ ਅਧਾਰ ਤੇ ਹੋ ਰਹੇ ਹਨ। ਹਲਕਾ ਵਾਸੀ ਭੈਣ ਨਰਿੰਦਰ ਕੌਰ ਭਰਾਜ ਤੇ ਫਖਰ ਮਹਿਸੂਸ ਕਰ ਰਹੇ ਹਨ।
1 Comment
ਭਗਵਾਨ ਵਾਲਮੀਕਿ ਤੇ ਬਾਬਾ ਸਾਹਿਬ ਨੇ ਸਾਡੇ ਹੱਥਾਂ ਵਿੱਚ ਕਲਮ ਫੜਾਈ: ਪੂਨਮ ਕਾਂਗੜਾ, ਪ੍ਰਕਾਸ਼ ਗਰਗ - Punjab Nama News
2 ਸਾਲ ago[…] ਆਪ ਦਾ ਮੁੱਖ ਉਦੇਸ਼ ਸੂਬੇ ਦੀ ਖੁਸ਼ਹਾਲੀ-ਨੌਨੀ […]