ਕੈਨੇਡਾ ਵਿੱਚ ਸੈਂਕੜੇ ਵਿਦਿਆਰਥੀਆਂ ਨੂੰ ਕੈਨੇਡਾ Canada ਤੋਂ ਬਾਹਰ ਕੱਢਣ ਦੀ ਪਰਕਿਰਿਆ ਸ਼ੁਰੂ ਹੋ ਚੁੱਕੀ ਹੈ। ਦੋਸ਼ ਇਹ ਲਾਏ ਜਾ ਰਹੇ ਹਨ ਕਿ ਵਿਦਿਆਰਥੀਆਂ ਨੇ ਕੈਨੇਡਾ ਦੇ ਅੰਦਰ ਵੜਨ ਲਈ, ਜਿਹੜੇ ਕਾਲਜਾਂ ਦੇ ਦਾਖਲਾ ਦਸਤਾਵੇਜ਼ ਦਿਖਾਏ ਸਨ, ਉਹ ਦਸਤਾਵੇਜ਼ ਕਦੇ ਵੀ ਉਨ੍ਹਾਂ ਕਾਲਜਾਂ ਵੱਲੋਂ ਜਾਰੀ ਹੀ ਨਹੀਂ ਕੀਤੇ ਗਏ ਸਨ। ਆਲਮ ਇਹ ਹੈ ਕਿ ਪੜਾਈ ਪੂਰੀ ਹੋਣ ਤੋਂ ਬਾਦ ਵਰਕ ਪਰਮਿਟ ਦਾ ਸਮਾਂ ਪੂਰਾ ਕਰਨ ਤੋਂ ਬਾਦ/ ਪਹਿਲਾਂ ਸੈਂਕੜੇ ਵਿਦਿਆਰਥੀਆਂ ਦੇ ਕੈਨੇਡਾ ਵਿੱਚ ਪੱਕੇ ਤੌਰ ‘ਤੇ ਵਸਨੀਕ ਹੋਣ ਦੀ ਚਾਰਾਜੋਈ ‘ਤੇ ਤਲਵਾਰ ਲਟਕ ਗਈ ਹੈ, ਕਿਉਂਕਿ ਹੁਣ ਵੀਜ਼ਾ ਦੇਣ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਸੰਬੰਧਿਤ ਵਿਭਾਗ ਨੇ ਕਾਗ਼ਜ਼ ਫਰੋਲਨਾ ਸ਼ੁਰੂ ਕੀਤੇ ਤਾਂ ਇਹੋ ਕਹਾਣੀ ਸਾਹਮਣੇ ਆਈ ਕਿ ਸੈਂਕੜੇ ਵਿਦਿਆਰਥੀਆਂ ਦਾ ਦਾਖਲਾ ਦਸਤਾਵੇਜ਼ ਜਾਹਲੀ ਹਨ।
ਕਰੀਬ 20 ਸਾਲ ਉਨ੍ਹਾਂ ਇਕ NGO ਦੇ ਨਾਲ ਮਿਲ ਕੇ ਪ੍ਰਵਾਸੀਆਂ ਦੀਆਂ immigration ਦੀਆਂ ਹਰ ਤਰਾਂ ਦੀਆਂ problems ਨਾਲ ਜੂਝ ਰਹੇ ਪ੍ਰਵਾਸੀਆਂ ਦੀ help ਕਰਨ ਵਿੱਚ ਲੰਘਾਏ। ਉਨ੍ਹਾਂ ਦਾ ਪ੍ਰਵਾਸ ਕਾਨੂੰਨ ਦੇ ਬਾਰੇ ਬਾਖ਼ੂਬੀ ਜਾਣਕਾਰੀ ਹੈ।
ਪੂਰੀ ਕਹਾਣੀ ਪੜ੍ਹਨ ਲਈ ਪੰਜਾਬ ਨਾਮਾ ਦੇ ਵੈਬ ਸਾਈਟ ਟਾ ਜਾਓ। ਪੰਜਾਬ ਨਾਮਾ ਦਾ ਨਵਾਂ ਅੰਕ ਆ ਗਿਆ ਹੈ। ਆਪ ਦੀ ਸਹੂਲਤ ਲਈ ਇਸ ਵਾਰ e paper ਦੀ ਸ਼ਕਲ ਵਿਚ ਉਹ ਆਪ ਦਾ ਹੇਠਾਂ ਦਿੱਤੇ ਗਏ ਪਤੇ ਉਪਰਪੰਨਾ ਨੰਬਰ 17- 20 ‘ਤੇ ਇੰਤਜ਼ਾਰ ਕਰ ਰਿਹਾ ਹੈ।
👇👇👇👇👇👇👇👇
www. Punjabnama.com/e-paper/