ਸਵਰਗੀ ਮੇਘ ਰਾਜ ਗੋਇਲ ਦੀ ਪਹਿਲੀ ਬਰਸੀ ਤੇ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ ਸਮਰੋਹ 15 ਅਗਸਤ ਨੂੰ

ਸਵਰਗੀ ਸ੍ਰੀ ਮੇਘ ਰਾਜ ਗੋਇਲ ਦੀ ਪਹਿਲੀ ਬਰਸੀ ਤੇ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ ਸਮਰੋਹ 15 ਅਗਸਤ ਨੂੰ
ਕਮਲੇਸ਼ ਗੋਇਲ ਖਨੌਰੀ
ਖਨੌਰੀ 13 ਅਗਸਤ – ਸ੍ਰੀ ਮੇਘ ਰਾਜ ਗੋਇਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਖਨੌਰੀ ਦੀ ਪਹਿਲੀ ਬਰਸੀ ਸਰਵਹਿਤਕਾਰੀ ਵਿਦਿਆ ਮੰਦਰ ਖਨੌਰੀ ਵਿਖੇ ਮਨਾਈ ਜਾਵੇਗੀ । ਇਸ ਮੌਕੇ ਉਨਾਂ ਨੂੰ ਸਰਧਾ ਦੇ ਫੁੱਲ ਭੇਟ ਕੀਤੇ ਜਾਣਗੇ ਅਤੇ 150 ਹੋਣਹਾਰ ਵਿਦਿਆਰਥੀਆਂ ਨੂੰ ਪਰਿਵਾਰ ਵੱੱਲੋਂ ਸਨਮਾਨਿਤ ਕਿੱਤਾ ਜਾਵੇਗਾ l ਸਮਰੋਹ 15 ਅਗਸਤ ਸੋਮਵਾਰ 12 ਵਜੇ ਤੋਂ ਦੋ ਵਜੇ ਤਕ , ਸਰਵਹਿਤਕਾਰੀ ਵਿਦਿਆ ਮੰਦਰ ਖਨੌਰੀ ਹੋਵੇਗਾ l

ਜਵਾਬ ਦੇਵੋ

ਹੋਮ
ਪੜ੍ਹੋ
ਦੇਖੋ
ਸੁਣੋ