ਸਵਰਗੀ ਸ੍ਰੀ ਮੇਘ ਰਾਜ ਗੋਇਲ ਦੀ ਪਹਿਲੀ ਬਰਸੀ ਤੇ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ ਸਮਰੋਹ 15 ਅਗਸਤ ਨੂੰ
ਕਮਲੇਸ਼ ਗੋਇਲ ਖਨੌਰੀ
ਖਨੌਰੀ 13 ਅਗਸਤ – ਸ੍ਰੀ ਮੇਘ ਰਾਜ ਗੋਇਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਖਨੌਰੀ ਦੀ ਪਹਿਲੀ ਬਰਸੀ ਸਰਵਹਿਤਕਾਰੀ ਵਿਦਿਆ ਮੰਦਰ ਖਨੌਰੀ ਵਿਖੇ ਮਨਾਈ ਜਾਵੇਗੀ । ਇਸ ਮੌਕੇ ਉਨਾਂ ਨੂੰ ਸਰਧਾ ਦੇ ਫੁੱਲ ਭੇਟ ਕੀਤੇ ਜਾਣਗੇ ਅਤੇ 150 ਹੋਣਹਾਰ ਵਿਦਿਆਰਥੀਆਂ ਨੂੰ ਪਰਿਵਾਰ ਵੱੱਲੋਂ ਸਨਮਾਨਿਤ ਕਿੱਤਾ ਜਾਵੇਗਾ l ਸਮਰੋਹ 15 ਅਗਸਤ ਸੋਮਵਾਰ 12 ਵਜੇ ਤੋਂ ਦੋ ਵਜੇ ਤਕ , ਸਰਵਹਿਤਕਾਰੀ ਵਿਦਿਆ ਮੰਦਰ ਖਨੌਰੀ ਹੋਵੇਗਾ l