ਬੀਬਾ ਕਮਲਦੀਪ ਕੌਰ ਰਾਜੋਆਣਾ ਨੇ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਦੇ ਸਾਂਝੇ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ

72

ਬੰਦੀ ਸਿੰਘ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਭੈਣ Kamaldeep Kaur Rajoana ਬੀਬਾ ਕਮਲਦੀਪ ਕੌਰ ਰਾਜੋਆਣਾ ਨੇ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਲਈ ਸ਼੍ਰੋਮਣੀ ਅਕਾਲੀ ਦਲ, ਬਹੁਜਨ ਸਮਾਜ ਪਾਰਟੀ ਅਤੇ ਸਮੂਹ ਪੰਥਕ ਜਥੇਬੰਦੀਆਂ ਦੇ ਸਾਂਝੇ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ।


ਉਹ ਅਕਾਲੀ ਦਲ ਦੇ ਚੋਣ ਨਿਸ਼ਾਨ ‘ਤੇ ਚੋਣ ਲੜਣਗੇ।

 

Google search engine
Previous articleਮੂਸੇਵਾਲਾ ਦਾ ਪ੍ਰਛਾਵਾਂ ਪਿਆ ਸੰਗਰੂਰ ਜਿਮਨੀ ਚੋਣ ‘ਤੇ
Next articleSidhu Moosewala ਦੇ ਕਤਲ ਦਾ ਜ਼ਿੰਮੇਵਾਰ ਭਗਵੰਤ ਮਾਨ – ਬਾਜਵਾ
ਸੁਖਵਿੰਦਰ ਬਾਵਾ ਪੰਜਾਬ ਵਿਚਲੀ ਜੁਰਮ ਪੱਤਰਕਾਰਤਾ ਦੇ ਮੋਹਰੀ ਪੱਤਰਕਾਰ ਹਨ। ਪਿਛਲੇ ਕਰੀਬ 30 ਸਾਲ ਤੋਂ ਆਪ ਇਸ ਪੇਸ਼ੇ ਨਾਲ ਜੁੜੇ ਹੋਏ ਹਨ, ਜਿਸ ਦੌਰਾਨ ਆਪ ਨੇ ਪੰਜਾਬੀ ਪੱਤਰਕਾਰੀ ਦੇ ਮੋਹਰੀ ਅਖ਼ਬਾਰ ਰੋਜ਼ਾਨਾ ਜੱਗ ਬਾਣੀ, ਰੋਜ਼ਾਨਾ ਅਜੀਤ, ਪੰਜਾਬੀ ਜਾਗਰਣ ਅਤੇ ਨਵਾਂ ਜ਼ਮਾਨਾ ਨਾਲ ਬਹੁਤ ਹੀ ਲੰਬਾ ਅਰਸਾ ਕੰਮ ਕੀਤਾ। ਆਪ ਨੇ ਤ੍ਰਿਦੇਵ ਅਖ਼ਬਾਰ ਦੇ ਸੰਪਾਦਕ ਦੇ ਤੌਰ 'ਤੇ ਵੀ ਕਾਫੀ ਅਰਸਾ ਕੰਮ ਕੀਤਾ। ਪੰਜਾਬ ਨਾਮਾ ਸੰਸਥਾ ਨਾਲ ਆਪ ਬਤੌਰ ਬਾਨੀ ਸੰਪਾਦਕ ਦੇ ਤੌਰ 'ਤੇ ਕਾਰਜਸ਼ੀਲ ਹੋ। ਸਮਾਜ ਦੇ ਕਿਸੇ ਵੱਡੇ ਵਿਸ਼ੇ ਉਪਰ ਸਬੂਤਾਂ ਸਮੇਤ ਆਪ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਸੰਪਰਕ ਸੁਖਵਿੰਦਰ ਸਿੰਘ ਬਾਵਾ : 90566 64887, 98551 54888