GNDU: PSTET ਘਪਲੇ ਦਾ ਦੋਸ਼ੀਆਂ ਦੀਆਂ ਸੂਰਤਾਂ ਆਈਆਂ ਸਾਹਮਣੇ। ਸਨਸਨੀ ਖੇਂਜ ਘਟਨਾ

105

GNDU: PSTET ਘਪਲੇ ਦਾ ਦੋਸ਼ੀਆਂ ਦੀਆਂ ਸੂਰਤਾਂ ਆਈਆਂ ਸਾਹਮਣੇ। ਸਨਸਨੀ ਖੇਂਜ ਘਟਨਾ

ਸਾਰੇ ਜਾਣਦੇ ਹਾਂ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਹੋਏ PSTET ਦੇ ਪਰਚਿਆਂ ਦਾ ਕੀ ਹਾਲ ਹੋਇਆ ਹੈ। ਇਸ ਪਰਚੇ ਦੀ ਤਿਆਰੀ ਕਰ ਰਹੇ ਕਿੰਨੇ ਹੀ ਮਸੂਮ ਯੁਵਕਾਂ ਦੀਆਂ ਉਮੀਦਾਂ ‘ਤੇ ਪਾਣੀ ਫਿਰ ਜਾਂਦਾ ਹੈ।
ਇਸ ਯੂਨੀਵਰਸਿਟੀ ਵਿੱਚ ਹੋਏ ਇਸ ਘਪਲੇ ਦੇ ਦੋਸ਼ੀਆਂ ਦੀ ਪਹਿਚਾਣ ਹੋ ਗਈ ਹੈ।
ਪੂਰੀ ਕਹਾਣੀ ਜਾਣਨ ਲਈ ਪੰਜਾਬ ਨਾਮਾ ਡਾਟ ਕਾਮ ਦੇ ਈ ਪਰਚੇ ਦੇ ਪੰਨਾ ਨੰਬਰ 22 ‘ਤੇ ਜਾ ਕੇ ਦੇਖੋ।

ਪੰਜਾਬ ਨਾਮਾ ਦਾ ਨਵਾਂ ਅੰਕ ਆ ਗਿਆ ਹੈ। ਆਪ ਦੀ ਸਹੂਲਤ ਲਈ ਇਸ ਵਾਰ e paper ਦੀ ਸ਼ਕਲ ਵਿਚ ਉਹ ਆਪ ਦਾ ਹੇਠਾਂ ਦਿੱਤੇ ਗਏ ਪਤੇ ਉਪਰ ਇੰਤਜ਼ਾਰ ਕਰ ਰਿਹਾ ਹੈ।ਇਸ ਗਰੁੱਪ ਵਿਚ ਆਏ ਪਹਿਲੇ 250 ਇਨਸਾਨਾਂ ਲਈ ਇਹ ਕਾਪੀ ਪੂਰੇ ਇਕ ਸਾਲ ਲਈ ਮੁਫ਼ਤ ਰਹੇਗੀ। ਉਸ ਬਾਬਤ ਤੁਹਾਨੂੰ ਛੇਤੀ ਜੀ password mil ਜਾਵੇਗਾ। ਬਾਕੀਆਂ ਲਈ ਇਸ ਨੂੰ ਜਲਦ ਸਬਸਕ੍ਰਾਈਬ option ਤੇ ਕਰ ਦਿੱਤਾ ਜਾਵੇਗਾ।
👇👇👇👇👇👇👇👇
http://www. Punjabnama.com/e-paper/

Google search engine