ਰੋਟਰੀ ਕਲੱਬ ਸੰਗਰੂਰ ਦੇ ਡਾ ਕਿ੍ਸ਼ਨ ਅਗਰਵਾਲ ਪ੍ਰਧਾਨ ਬਣੇ

0
31

ਸੰਗਰੂਰ 30 ਜੂਨ (ਬਾਵਾ) – ਰੋਟਰੀ ਕਲੱਬ ਸੰਗਰੂਰ Royal ਦੇ ਪ੍ਰਧਾਨ ਸੰਜੇ ਸ਼ਰਮਾ ਅਤੇ ਸੈਕਟਰੀ ਰਜੇਸ ਅਗਰਵਾਲ ਦੀ ਅਗਵਾਈ ਵਿੱਚ ਅੰਿਹਮ ਮੀਟਿੰਗ ਹੋਈ ।ਜਿਸ ਵਿੱਚ ਸ੍ਰੀ ਸੰਜੇ ਸ਼ਰਮਾ ਵੱਲੋਂ ਕਲੱਬ ਦੀ ਪੁਰਾਣੀ ਟੀਮ ਨੂੰ ਭੰਗ ਕਰਦੇ ਹੋਏ ਸਰਵਸੰਮਤੀ ਨਾਲ ਨਵੀ ਟੀਮ ਦੀ ਚੋਣ ਕੀਤੀ ਗਈ । ਜਿਸ ਵਿੱਚ ਡਾ ਕਿ੍ਸ਼ਨ ਅਗਰਵਾਲ ਪ੍ਰਧਾਨ ਅਤੇ ਅਮਿੰਤ ਸਿੰਗਲਾ ਸੈਕਟਰੀ ਚੁਣੇ ਗਏ।

ਇਸ ਮੌਕੇ ਬੋਲਦਿਆਂ ਡਾ ਕਿ੍ਰਸ਼ਨ ਅਗਰਵਾਲ ਪ੍ਰਧਾਨ ਅਤੇ ਅਮਿੰਤ ਸਿੰਗਲਾ ਸੈਕਟਰੀ ਨੇ ਕਲੱਬ ਦੇ ਅਹੁਦੇਦਾਰਾਂ ਅਤੇ ਮੈਂਬਰ ਸਾਹਿਬਾਨ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਉਹ ਕਲੱਬ ਦੀ ਬੇਹਤਰੀ ਲਈ ਆਪਣੀ ਡਿਊਟੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਵਾਂਗੇ। ਇਸ ਦੌਰਾਨ ਰਾਜੀਵ ਜੈਨ ਚਾਰਟਡ ਪ੍ਰਧਾਨ, ਪਯੂਸ ਬਾਂਸਲ, ਐਮ ਪੀ ਸਿੰਘ ਸਾਬਕਾ ਪ੍ਰਧਾਨ, ਰੂਪਮ ਜੈਨ ਸਾਬਕਾ ਪ੍ਰਧਾਨ ,ਯਸਪਾਲ ਖੁਰਾਨਾ ਸਾਬਕਾ ਪ੍ਰਧਾਨ,ਡੀ ਪੀ ਸਿੰਘ ਸਾਬਕਾ ਸੈਕਟਰੀ ਤੋਂ ਇਲਾਵਾ ਅਹੁਦੇਦਾਰ ਅਤੇ ਮੈਂਬਰ ਸਾਹਿਬਾਨ ਹਾਜਰ ਸਨ।

ਪੰਜਾਬਨਾਮਾ ਨਾਲ ਜੁੜੋ : ਪੰਜਾਬਨਮਾ App download ਕਰੋ । whatsapp : 905 666 4887

Google search engine

LEAVE A REPLY

Please enter your comment!
Please enter your name here