ਸੁਪਰ ਵੀਜ਼ਾ ਧਾਰਕ ਹੁਣ ਲਗਾਤਾਰ 7 ਸਾਲ ਰਹਿ ਸਕਣਗੇ ਕੈਨੇਡਾ, ਜਾਣੋ ਨਵੇਂ ਨਿਯਮਾਂ ਬਾਰੇ

ਕੈਨੇਡਾ ਸਰਕਾਰ ਵੱਲੋਂ ਸੁਪਰ ਵੀਜ਼ੇ ‘ਚ ਵੱਡਾ ਬਦਲਾਓ ਕੀਤਾ ਗਿਆ ਹੈ। ਨਵੇ ਨਿਯਮਾਂ ਅਨੁਸਾਰ 4 ਜੁਲਾਈ 2022 ਤੋਂ ਹਰੇਕ ਸੁਪਰ ਵੀਜ਼ਾ ਧਾਰਕ ਕੈਨੇਡਾ ‘ਚ ਦਾਖ਼ਲ ਹੋ ਕੇ 5 ਸਾਲਾਂ ਤਕ ਰਹਿ ਸਕਣਗੇ। ਉਸ ਤੋਂ ਬਾਅਦ ਵੀ 2 ਸਾਲ ਲਈ ਹੋਰ ਵੀਜ਼ਾ ਵਧਾ ਸਕਣਗੇ। ਇਸ ਨਾਲ ਇਕ ਵਾਰੀ ਕੈਨੇਡਾ ਦਾਖ਼ਲ ਹੋ ਕੇ 7 ਸਾਲ ਮੁੜਨ ਦੀ ਜ਼ਰੂਰਤ ਨਹੀਂ ਪਵੇਗੀ। ਇਮੀਗ੍ਰੇਸ਼ਨ ਮੰਤਰਾਲੇ ਵਲੋਂ ਚੋਣਵੀਆਂ ਵਿਦੇਸ਼ੀ ਇੰਸ਼ੋਰੈਂਸ ਕੰਪਨੀਆਂ ਨੂੰ ਸੁਪਰ ਵੀਜ਼ਾ ਧਾਰਕਾਂ ਦੀ ਹੈਲਥ ਇੰਸ਼ੋਰੈਂਸ ਕਰਨ ਦੀ ਮਾਨਤਾ ਮਿਲੇਗੀ ਜਿਸ ਤੋਂ ਬਾਅਦ ਕੈਨੇਡਾ ਦੀ ਕੰਪਨੀ ਤੋਂ ਇੰਸ਼ੋਰੈਂਸ ਲੈਣਾ ਜ਼ਰੂਰੀ ਨਹੀਂ ਹੋਵੇਗਾ। ਮਾਨਤਾ ਵਾਲ਼ੀਆਂ ਇੰਸ਼ੋਰੈਂਸ ਕੰਪਨੀਆਂ ਦੀ ਲਿਸਟ ਕੀਤੀ ਜਾ ਰਹੀ ਹੈ।

ਇਮੀਗ੍ਰੇਸ਼ਨ ਮੰਤਰਾਲੇ ਵਲੋਂ ਚੋਣਵੀਆਂ ਵਿਦੇਸ਼ੀ ਇੰਸ਼ੋਰੈਂਸ ਕੰਪਨੀਆਂ ਨੂੰ ਸੁਪਰ ਵੀਜ਼ਾ ਧਾਰਕਾਂ ਦੀ ਹੈਲਥ ਇੰਸ਼ੋਰੈਂਸ ਕਰਨ ਦੀ ਮਾਨਤਾ ਮਿਲੇਗੀ ਜਿਸ ਤੋਂ ਬਾਅਦ ਕੈਨੇਡਾ ਦੀ ਕੰਪਨੀ ਤੋਂ ਇੰਸ਼ੋਰੈਂਸ ਲੈਣਾ ਜ਼ਰੂਰੀ ਨਹੀਂ ਹੋਵੇਗਾ। ਮਾਨਤਾ ਵਾਲ਼ੀਆਂ ਇੰਸ਼ੋਰੈਂਸ ਕੰਪਨੀਆਂ ਦੀ ਲਿਸਟ ਕੀਤੀ ਜਾ ਰਹੀ ਹੈ।

ਕੈਨੇਡਾ ਸਰਕਾਰ ਵੱਲੋਂ ਸੁਪਰ ਵੀਜ਼ੇ ‘ਚ ਵੱਡਾ ਬਦਲਾਓ ਕੀਤਾ ਗਿਆ ਹੈ। ਨਵੇ ਨਿਯਮਾਂ ਅਨੁਸਾਰ 4 ਜੁਲਾਈ 2022 ਤੋਂ ਹਰੇਕ ਸੁਪਰ ਵੀਜ਼ਾ ਧਾਰਕ ਕੈਨੇਡਾ ‘ਚ ਦਾਖ਼ਲ ਹੋ ਕੇ 5 ਸਾਲਾਂ ਤਕ ਰਹਿ ਸਕਣਗੇ। ਉਸ ਤੋਂ ਬਾਅਦ ਵੀ 2 ਸਾਲ ਲਈ ਹੋਰ ਵੀਜ਼ਾ ਵਧਾ ਸਕਣਗੇ। ਇਸ ਨਾਲ ਇਕ ਵਾਰੀ ਕੈਨੇਡਾ ਦਾਖ਼ਲ ਹੋ ਕੇ 7 ਸਾਲ ਮੁੜਨ ਦੀ ਜ਼ਰੂਰਤ ਨਹੀਂ ਪਵੇਗੀ।