ਪੰਜਾਬ ਨਾਮਾ ਹਫ਼ਤਾਵਾਰੀ ਅੰਕ Ajnala Kand Special Edition on Amritpal Singh
ਅਤਿ ਸਤਿਕਾਰਯੋਗ ਅਤੇ ਪਿਆਰੇ ਪੰਜਾਬ ਨਾਮਾ ਪਾਠਕੋ!
ਪੰਜਾਬ ਨਾਮਾ ਹਫ਼ਤਾਵਾਰ ਦਾ ਦੂਜਾ ਅੰਕ ਆਪ ਦੀ ਨਜ਼ਰ ਕਰ ਰਹੇ ਹਾਂ। ਆਸ ਹੈ ਆਪ ਦੇ ਮਿਆਰ ‘ਤੇ ਖਰਾ ਉੱਤਰੇਗਾ। ਹਰ ਲੇਖ ਬਹੁਤ ਹੀ ਮਿਹਨਤ ਨਾਲ ਬਣਿਆ ਹੈ। ਅਗਲੀ ਵਾਰ ਹੋਰ ਸੁਧਾਰ ਕਰਾਂਗੇ ਅਤੇ ਈ ਪੇਪਰ ਵਾਲੇ ਪਲੱਗ ਇਨ ਵਿੱਚ ਪਾਵਾਂਗੇ। ਆਪਣੇ ਵਿਚਾਰ, ਸੁਝਾਅ, ਤੇ ਕੁਮੈਂਟ ਬਾਕਸ ਵਿੱਚ ਜ਼ਰੂਰ ਦੇਣਾ ਜੀ। ਸੰਵਾਦ ਦਾ ਇਕ ਨਵਾਂ ਮੰਚ ਜ਼ਰੂਰੀ ਹੈ।
ਆਪ ਦਾ ਧੰਨਵਾਦੀ
ਗੁਰਮਿੰਦਰ ਸਿੰਘ ਸਮਦ























