ਪੰਜਾਬ ਦੀ ਸਿਆਸਤ ਸ਼ਾਤ : ਹੁਣ ਮਿਲੂ ਗਰਮੀ ਤੋਂ ਰਾਹਤ

ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ 29 ਅਤੇ 30 ਜੂਨ ਨੂੰ ਹਿਮਾਚਲ ਪ੍ਰਦੇਸ਼ ਦੇ ਨਾਲ ਨਾਲ ਪੰਜਾਬ ਵਿੱਚ ਭਾਰੀ ਮੀਂਹ ਪਵੇਗਾ । ਜਿਸ ਕਾਰਨ ਲੋਕ ਗਰਮੀ ਤੋਂ ਵੱਡੀ ਰਾਹਤ ਮਿਲੇਗੀ । ਮੌਸਮ ਵਿਭਾਗ ਵੱਲੋਂ  ਆਖਿਆ ਗਿਆ ਹੈ ਕਿ ਅੱਗੇ ਪੰਜ ਦਿਨਾਂ ਤੱਕ ਮੈਦਾਨੀ ਅਤੇ ਪਹਾੜੀ ਇਲਾਕਿਆਂ ਵਿਚ ਤੇਜ਼ ਬਾਰਿਸ਼ ਹੋਵੇਗੀ । ਕਈ ਥਾਵਾਂ ਤੇ ਭਾਰੀ ਤੋਂ ਭਾਰੀ ਮੀਂਹ ਪਵੇਗਾ ।

ਇਸੇ ਤਰ੍ਹਾਂ ਭਾਰਤ ਨੇ ਆਖਿਆ ਸਰਗਰਮ ਉੱਤਰੀ ਪੱਛਮੀ ਭਾਰਤ ਕਰੇਗਾ ਜਿਸ ਤੇ ਚਾਂਦੀ ਇਸ ਮਾਨਸੂਨ ਦੇ ਮੌਸਮ ਵਿਚ ਪੈਣ ਵਾਲੇ ਮੀਂਹ ਕਾਰਨ ਲੋਕ ਗਰਮੀ ਤੋਂ ਰਾਹਤ ਪਾ ਸਕਦੇ । ਜ਼ਿਕਰਯੋਗ ਹੈ ਕਿ ਜਿੱਥੇ ਇੱਕ ਪਾਸੇ ਪੰਜਾਬ ਦੀ ਸਿਆਸਤ ਕਾਫ਼ੀ ਗਰਮਾਈ ਹੋਈ ਹੈ , ਦੂਜੇ ਪਾਸੇ ਮੌਸਮ ਨੇ ਵੀ ਕਾਫ਼ੀ ਲੋਕਾਂ ਦੇ ਵੱਟ ਕੱਢੇ ਪਏ ਹਨ ।

ਹਰ ਕਿਸੇ ਦੇ ਵੱਲੋਂ ਇਹੀ ਜਤਾਈਆਂ ਜਾ ਰਹੀਆਂ ਹਨ ਕੀ ਮਾਨਸੂਨ ਦੇ ਮੌਸਮ ਵਿੱਚ ਹੋਣ ਵਾਲੀ ਬਾਰਿਸ਼ ਉਨ੍ਹਾਂ ਨੂੰ ਗਰਮੀ ਤੋਂ ਕੁਝ ਰਾਹਤ ਦੇਵੇਗੀ । ਜਿਸ ਤੇ ਮੌਸਮ ਵਿਭਾਗ ਵੱਲੋਂ ਪੰਜਾਬ ਸਮੇਤ ਪੂਰਾ ਸੂਬਿਆਂ ਨੂੰ ਲੈ ਕੇ ਭਵਿੱਖਬਾਣੀ ਕੀਤੀ ਗਈ ਹੈ ਕਿ ਜਲਦ ਹੀ ਹੁਣ ਕਈ ਸੂਬਿਆਂ ਵਿੱਚ ਤੇਜ਼ ਬਾਰਿਸ਼ ਹੋਵੇਗੀ