ਚੰਡੀਗੜ੍ਹ 4 ਮਈ

ਪੰਜਾਬ ਚ ਅੱਜ ਕੱਲ ਨੌਜਵਾਨਾਂ ਚ ਫਿਲਮੀ ਦੁਨੀਆ ਦਾ ਕਰੇਜ਼ ਸਿਰ ਚੜ ਕੇ ਬੋਲ ਰਿਹਾ ਹੈ ਪਰ ਮਿਹਨਤ ਕਰਨ ਲਈ ਜਿੰਨਾ ਦ੍ਰਿੜ ਵਿਸ਼ਵਾਸ਼ ਅਤੇ ਜੁਨੂਨ ਚਾਹੀਦਾ ਹੈ। ਓਹ ਕਿਸੇ ਤੋਂ ਵੀ ਨਹੀਂ ਹੋ ਸਕਦਾ, ਪਰ ਪਟਿਆਲਾ ਜਿਲੇ ਦੇ ਇਕ ਛੋਟੇ ਜਿਹੇ ਪਿੰਡ ਵਿੱਚੋ ਉੱਠ ਕੇ ਦਿਨ ਰਾਤ ਮਿਹਨਤ ਕਰਨ ਵਾਲੇ ਇੱਕ ਮਿਹਨਤਕਸ਼ ਨੌਜਵਾਨ ਪੰਜਾਬ ਸਿੰਘ ਚੀਮਾ। ਜਿਸ ਨੇ ਵੱਡੀਆਂ ਪੁਲਾਂਘਾਂ ਪੁੱਟ ਕੇ ਫਿਲਮ ਇੰਡਸਟਰੀ ਵਿੱਚ ਨਾਂ ਬਣਾਇਆ ਹੈ ।

ਪੰਜਾਬ ਚੀਮਾ ਨੇ 100 ਤੋਂ ਵਧ ਗਣੇ।  ਮੁੱਖ ਮਾਡਲ ਵਜੋਂ ਕੀਤੇ ਹਨ ਜਿਵੇਂ, ਸਿੱਧੂ ਮੂਸੇ ਵਾਲ਼ਾ ਦਾ ਗੀਤ 22 ਬਾਈ,  ਆਰ ਨੇਤ ਦਾ ਗੀਤ ਮਜਾਕ ਥੋੜੀ ਆ, ਅੰਗਰੇਜ ਅਲੀ ਦਾ ਗੀਤ ਰਿਕਾਰਡ, ਕਰਨ ਔਜਲਾ ਬੰਦੂਕ, ਸੁਖਰੀਤ ਦਾ ‘ਕੋਕੇ,  ‘ਗੁਰਨਾਮ ਭੁੱਲਰ ਬਾਣੀ ਸੰਧੂ ਦਾ ‘ਅੱਤ ‘ ਕੋਕਾ’ ‘ਕਹਿਰ’ ਜੱਸਾ ਢਿੱਲੋ ਦਾ ਫ਼ੋਰਡ,  ਬਾਣੀ ਸੰਧੂ ਦਾ ਪਿਸਟਲ,  ਦੀਪ ਢਿੱਲੋ ਜੈਸਮੀਨ ਜੱਸੀ ਦਾ “ਫੋਰਡ 3600 ਰਿਟਰਨ,  ” ‘ ਪੈੱਗ’ ‘ਲਹਿੰਗਾ ‘ “ਦਾਰੂ ਦੇ ਡਰਮ” ਏਕਮ ਚਨੌਲੀ “ਨਾਮ ਜੱਟ ਦਾ “ਗੁਰਵਿੰਦਰ ਬਰਾੜ “ਜੀ ਨਾ ਲਾਉਂਦੀ ਜੱਟ ਤੋਂ ਬਿਨਾ, “ਕਮਲ ਖੈਹਿਰਾ ਅਤੇ ਹੋਰ ਹਿੱਟ ਗਾਇਕ ਨਾਲ, ਗਾਇਕ ਸੁਧਾਂਸ਼ੂ ਪਾਂਡੇ ਨਾਲ ‘ਤੇਰੀ ਅਦਾ ਕਿਆ ।

“ਬਾਲੀਵੁਡ ਪਾਲੀਵੁੱਡ 33 ਫਿਲਮ ਅਦਾਕਾਰੀ ਸਲਮਾਨ ਖਾਨ ਨਾਲ “ਬਾਡੀ ਗਾਰਡ”,  ਸੰਜੇ ਦੱਤ ਅਜੇ ਦੇਵਗਨ ਨਾਲ “ਸਨ ਆਫ ਸਰਦਾਰ,  “ਦੀਪ ਸਿੱਧੂ ਨਾਲ ‘ਰਮਤਾ ਯੋਗੀ’ “ਭਾਗ ਮਿਲਖਾ ਭਾਗ’। ਸੰਨੀ ਦਿਓਲ ਨਾਲ “ਯਮਲਾ ਪਗਲਾ ਦੀਵਾਨਾ” ਆਉਣ ਵਾਲੀਆਂ ਫ਼ਿਲਮਾਂ ਵਿਕੀ ਕੌਸ਼ਲ ਨਾਲ ਸੈਮ,  ਜੌਨ ਅਬ੍ਰਾਹਮ ਨਾਲ ਡਿਪਲੋਮੈਟ ਆਫ ਪਾਲੀਵੁਡ ਪਾਲੀਵੁੱਡ ਚ ਮੂਸਾ ਜੱਟ ਸਿੱਧੂ ਮੁਸੇਵਾਲਾ ਨਾਲ,  ਨੌਕਰ ਵਹੁਟੀ ਦਾ ਚ ਵਿਨੂੰ ਢਿੱਲੋ ਜਸਵਿੰਦਰ ਭੱਲਾ ਨਾਲ,  ਸ਼ੂਟਰ ਨਾਲ ਜੈਵੀ ਰੰਧਾਵਾ ਨਾਲ,  ਵਾਰਨਿੰਗ ਧੀਰਜ ਕੁਮਾਰ ਤੇ ਪ੍ਰਿੰਸ ਨਾਲ ਕਿਰਦਾਰ ਏ ਸਰਦਾਰ ਨਵ ਬਾਜਵਾ ਕੇ ਐੱਸ ਮਖਣ ਮੈਰਜ ਪੈਲੇਸ ਚ ਸ਼ੈਰੀ ਮਾਨ ਪਰਿੰਦੇ ਚ ਯੁਵਰਾਜ ਹੰਸ ਅਤੇ ਆਉਣ ਵਾਲੀ ਬੂੱਬੂ  ਮਾਨ ਨਾਲ ਸੁੱਚਾ ਸੂਰਮਾ ਛਤਰੀ ਦੀਪ ਢਿੱਲੋਂ ਜੀ ਪੰਜਾਬੀ ਚ 5 ਸੀਰੀਅਲ ਤੂੰ ਪਤੰਗ ਮੈਂ ਡੋਰ ਤੇਰਾ ਰੰਗ ਚੜ੍ਹਿਆ ਖਸਮਾ ਨੂੰ ਖਾਣੀ ਛੋਟੀ ਜੇਠਾਣੀ ਟੇਢਾ ਮੇਢਾ ਸਾਡਾ ਵਿਹੜਾ ਜਜ਼ਬਾ ਅਤੇ ਕਲਰਜ ਹਿੰਦੀ ਸੀਰੀਅਲ ਉਡਾਰੀਆਂ। ਇਸਤੋਂ ਇਲਾਵਾ ਖੁਦ ਦੇ ਗੀਤ ਵੀ ਰਿਲੀਜ਼ ਕਰ ਰਹੇ ਹਨ ਇਕ ਧਾਰਮਿਕ ਗੀਤ ਤੋਂ ਸ਼ੁਰੂਆਤ ਕੀਤੀ। ਇਸਤੋਂ ਇਲਾਵਾ ਇਕ ਐਨ ਜੀ ਓ ਗਰੀਬ ਦੀ ਮਦਦ ਕਰਦੇ ਨੇ ਆਪਣੇ ਜਨਮ ਦਿਨ ਅਤੇ ਦੀਵਾਲੀ ਤੇ ਗਰੀਬ ਬੱਚਿਆਂ ਨੂੰ ਖ਼ੁਸ਼ੀ ਦੇਣ ਦੀ ਕੋਸ਼ਿਸ਼, ਜਰੂਰਤ ਦੀ ਚੀਜ ਫਰੂਟ ਵੰਡਦੇ ਨੇ ਸਭ ਤੋਂ ਇਲਾਵਾ ਪੂਰੇ ਸ਼ਾਕਾਹਾਰੀ ਜੀਵਨ ਜਿਉਂ ਰਹੇ ਹਨ।