ਸੀਟ ਵੱਡੇ ਫ਼ਰਕ ਨਾਲ ਜਿੱਤ ਕੇ ਪਾਰਟੀ ਦੀ ਝੋਲੀ ਪਾਈ ਜਾਵੇਗੀ ਨਰਿੰਦਰ ਕੌਰ ਭਰਾਜ।

63

ਸੰਗਰੂਰ 11 ਜੂਨ (ਭੁਪਿੰਦਰ ਵਾਲੀਆ) ਭਵਾਨੀਗੜ੍ਹ ਵਿਖੇ ਵਿਧਾਇਕ ਸੰਗਰੂਰ ਭੈਣ ਨਰਿੰਦਰ ਕੌਰ ਭਰਾਜ ਜੀ ਵੱਲੋ ਸੰਗਰੂਰ ਹਲਕੇ ਦੇ ਸਮੂਹ ਆਹੁਦੇਦਾਰ ਸਹਿਬਾਨਾਂ ਅਤੇ ਪਾਰਟੀ ਵਰਕਰ ਸਾਥੀਆਂ ਨਾਲ ਮੀਟਿੰਗ ਕੀਤੀ ਗਈ ਅਤੇ ਸਭ ਨਾਲ ਵਿਚਾਰ ਸਾਂਝੇ ਕਰਦਿਆ ਲੋਕ ਸਭਾ ਸੰਗਰੂਰ ਦੀ ਜ਼ਿਮਨੀ ਚੋਣ ਲਈ ਸਭ ਸਾਥੀਆਂ ਦੀਆਂ ਡਿਊਟੀਆ ਲਗਾਈਆ ਤਾਂ ਜੋ ਇਹ ਸੀਟ ਵੱਡੇ ਫ਼ਰਕ ਨਾਲ ਜਿੱਤ ਕੇ ਪਾਰਟੀ ਦੀ ਝੋਲੀ ਪਾਈ ਜਾਵੇ।

Google search engine