ਲੋਕ ਸਭਾ ਹਲਕਾ ਸੰਗਰੂਰ ਵਿੱਚ ਜਿਮਨੀ ਚੋਣਾਂ ਚ ਖਨੌਰੀ ਮੰਡੀ ਵਿੱਚ ਪਈਆਂ ਵੋਟਾਂ
ਕਮਲੇਸ਼ ਗੋਇਲ ਖਨੌਰੀ
ਖਨੌਰੀ ਦੇ ਬੂਥਾਂ ਵਿੱਚ ਇਸ ਤਰਾਂ ਵੋਟਾਂ ਹੋਈਆਂ ਪੋਲ
ਬੂਥ ਨੰਬਰ 133 ਵਿੱਚ 387/756 ਵੋਟ ਹੋਈ ਪੋਲ
ਬੂਥ ਨੰਬਰ 134 ਵਿੱਚ 350/800 ਵੋਟ ਹੋਈ ਪੋਲ
ਬੂਥ ਨੰਬਰ 135 ਵਿੱਚ 410/1106 ਵੋਟ ਹੋਈ ਪੋਲ
ਬੂਥ ਨੰਬਰ 136 ਵਿੱਚ 427/947 ਵੋਟ ਹੋਈ ਪੋਲ
ਬੂਥ ਨੰਬਰ 137 ਵਿੱਚ 327/756 ਵੋਟ ਹੋਈ ਪੋਲ
ਬੂਥ ਨੰਬਰ 138 ਵਿੱਚ 300/650 ਵੋਟ ਹੋਈ ਪੋਲ
ਬੂਥ ਨੰਬਰ 139 ਵਿੱਚ 383/991 ਵੋਟ ਹੋਈ ਪੋਲ
ਬੂਥ ਨੰਬਰ 140 ਵਿੱਚ 480/1155 ਵੋਟ ਹੋਈ ਪੋਲ
ਬੂਥ ਨੰਬਰ 141 ਵਿੱਚ 334/859 ਵੋਟ ਹੋਈ ਪੋਲ
ਬੂਥ ਨੰਬਰ 142 ਵਿੱਚ 362/952 ਵੋਟ ਹੋਈ ਪੋਲ
ਬੂਥ ਨੰਬਰ 143 ਵਿੱਚ 481/983 ਵੋਟ ਹੋਈ ਪੋਲ
ਬੂਥ ਨੰਬਰ 144 ਵਿੱਚ 342/812 ਵੋਟ ਹੋਈ ਪੋਲ
ਕੁਲ 4583/10714 ਵੋਟ ਹੋਈ ਪੋਲ
ਕੁਲ ਪਰਸੇਂਟੇਜ 42.77

ਮਨੀ ਗੋਇਲ ਸ਼ੋਸ਼ਲ ਮੀਡੀਆ ਇੰਚਾਰਜ ਅਤੇ ਸਤੀਸ਼ ਸਿੰਗਲਾ ਪ੍ਰਧਾਨ ਆੜਤੀ ਐਸ਼ੋਏਸ਼ਨ ਖਨੌਰੀ ਤੋਂ ਧੰਨਵਾਦ ਸਾਹਿਤ ।