SYL TUPKA NI DENA SIDHU MOOSEWALA I BHAGWANT NU TU TU HON LAGGI I PUNJAB KISE DA GULAM NAHIN HAI

ਪੰਜਾਬ ਵਿੱਚ ਅੱਜ ਸੰਗਰੂਰ ਜ਼ਿਮਨੀ ਚੋਣਾਂ ਦਾ ਦੌਰ ਬਹੁਤ ਹੀ ਜ਼ਿਆਦਾ ਮੱਠਾ ਰਿਹਾ, ਇਸੇ ਦੇ ਚੱਲਦੇ ਸ਼ਾਮ ਨੂੰ ਮਿਰਹੂਮ ਸਿੱਧੂ ਮੂਸੇਵਾਲਾ ਦਾ ਗੀਤ ਐਸਵਾਈਐਲ ਆ ਗਿਆ, ਜੋ ਮਹਿਜ਼ 50 ਮਿੰਟਾਂ ਵਿਚ ਇਕ ਮਿਲੀਅਨ ਨੂੰ ਪਾਰ ਕਰ ਗਿਆ। ਪੰਜਾਬ ਵਿੱਚ ਉਠੀ ਲਹਿਰ ਦੌਰਾਨ ਚਪੇਟ ਵਿੱਚ ਆਈ ਜਵਾਨੀ ਦੀ ਨਿਸ਼ਾਨਦੇਹੀ ਕਰਨ ਵਾਲੇ ਸ਼ਖਸ ਰਣਜੀਤ ਸਿੰਘ ਕੁੱਕੀ ਗਿੱਲ ਨਾਲ ਅੱਜ ਦੀ ਮੁਲਾਕਾਤ ਵਿਚ ਨਾ ਸਿਰਫ ਸਿੱਧੂ ਮੂਸੇਵਾਲਾ ਦੀ ਵਿਚਾਰਧਾਰਾ ਉਪਰ ਵਿਸ਼ੇਸ਼ ਗੱਲ ਕੀਤੀ ਸਗੌਂ ਨਾਲ ਹੀ ਘੱਟ ਪ੍ਰਤੀਸ਼ਤ ਵਿੱਚ ਵੋਟਾਂ ਪੈਣ ਦੇ ਕਾਰਨ ਵੀ ਸਮਝੇ ਅਤੇ ਪੰਜਾਬ ਦੇ ਮਸਲਿਆਂ ਉਪਰ ਵੱਡੀ ਗੱਲ ਬਾਤ ਹੋ ਸਕੀ। ਪੂਰਾ ਵੀਡੀਓ ਦੇਖੋ