ਮੂੰਗੀ ਦੇ ਸਮਰਥਨ ਮੁੱਲ ਵਿਚ 480 ਰੁਪਏ ਵਾਧਾ । ਪੰਜਾਬੀ ਕਿਸਾਨ ਖੁਸ਼ ?

0
105

Punjab Nama Special : ਮੂੰਗੀ ਦੇ ਸਮਰਥਨ ਮੁੱਲ ਵਿਚ 480 ਰੁਪਏ ਵਾਧਾ । ਪੰਜਾਬੀ ਕਿਸਾਨ ਖੁਸ਼ ?

ਝੋਨੇ ਦੀ ਬਿਜਾਈ ਤੋਂ ਪਹਿਲਾਂ ਪੰਜਾਬ ਵਿਚਲੀ ਆਪ ਸਰਕਾਰ ਨੇ ਇਕ ਵੱਡਾ ਫੈਸਲਾ ਲਿਆ ਸੀ, ਜਿਸ ਨੂੰ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਸਿਆਸੀ ਕਦਮ ਮੰਨਿਆ ਜਾ ਰਿਹਾ ਸੀ।

ਭਗਵੰਤ ਮਾਨ ਲਈ ਇਹ ਖੁਸ਼ੀ ਬਹੁੱਤ ਵੱਡੀ ਰਾਹਤ ਦਾ ਸਬੱਬ ਬਣੇਗੀ, ਕਿਉਂਕਿ ਬਹੁਤੇ ਕਿਸਾਨ ਮੂੰਗੀ ਬੀਜਕੇ ਰਾਜੀ ਨਹੀਂ ਸਨ। ਹੁਣ ਜਿੰਨ੍ਹਾਂ ਕਿਸਾਨਾਂ ਨੇ ਮੂੰਗੀ ਬੀਜੀ ਹੈ, ਉਨ੍ਹਾਂ ਲਈ ਇਹ ਬਹੁਤ ਹੀ ਰਾਹਤ ਵਾਲੀ ਖਬਰ ਹੈ ਕਿ ਸਰਕਾਰ ਨੇ ਮੂੰਗੀ ਦਾ ਮੁੱਲ 7755 ਰੁਪਏ ਹੋ ਜਾਵੇਗਾ।

ਕੇਂਦਰ ਨੇ ਘੱਟੋ ਘੱਟ ਸਮਰਥਨ ਮੁੱਲ ਵਿਚ ਵਾਧਾ ਕਰਦਿਆਂ ਮੂੰਗੀ ਦੇ ਭਾਅ ਵਿਚ ਸਭ ਤੋਂ ਜ਼ਿਆਦਾ 480 ਰੁਪਏ ਦਾ ਵਾਧਾ ਕੀਤਾ ਹੈ। ਜਿਸ ਦੇ ਨਾਲ ਨਿਸਚਿਤ ਤੌਰ ‘ਤੇ ਪੰਜਾਬ ਦਾ ਕਿਸਾਨ ਖੁਸ਼ ਹੋਵੇਗਾ।

ਮੂੰਗੀ ਦੇ ਸਮਰਥਨ ਮੁੱਲ ਵਿਚ 480 ਰੁਪਏ ਵਾਧਾ । ਪੰਜਾਬੀ ਕਿਸਾਨ ਖੁਸ਼ ?

ਮੂੰਗੀ ਦੇ ਸਮਰਥਨ ਮੁੱਲ ਵਿਚ 480 ਰੁਪਏ ਵਾਧਾ । ਭਗਵੰਤ ਮਾਨ ਦੀ ਵੱਡੀ ਜਿੱਤ ਪੰਜਾਬੀ ਕਿਸਾਨ ਖੁਸ਼

ਭਗਵੰਤ ਮਾਨ ਲਈ ਇਹ ਬਹੁਤ ਵੱਡੀ ਖਬਰ ਹੈ। ਇਸ ਨਾਲ ਅਗਲੀ ਵਾਰ ਕਿਸਾਨ ਹੋਰ ਜ਼ਿਆਦਾ ਮੂੰਗੀ ਬੀਜੇਗਾ, ਜੋਕਿ ਪੰਜਾਬ ਵਿਚ ਬਾਸਮਤੀ ਦੀ ਖੇਤੀ ਹੇਠ ਰਕਬਾ ਵੱਧ ਸਕਦਾ ਹੈ। ਸਰਕਾਰ ਦੀ ਧਰਤੀ ਹੇਠਲਾ ਪਾਣੀ ਉਪਰ ਚੱਕਣ ਦੇ ਕਦਮਾਂ ਨੂੰ ਬੂਰ ਪੈਣਾਂ, ਵੱਡੀ ਗੱਲ ਹੈ।

ਝੋਨੇ ਦੀ ਬਿਜਾਈ ਤੋਂ ਪਹਿਲਾਂ ਪੰਜਾਬ ਵਿਚਲੀ ਆਪ ਸਰਕਾਰ ਨੇ ਇਕ ਵੱਡਾ ਫੈਸਲਾ ਲਿਆ ਸੀ, ਜਿਸ ਨੂੰ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਸਿਆਸੀ ਕਦਮ ਮੰਨਿਆ ਜਾ ਰਿਹਾ ਸੀ।

ਮੂੰਗੀ ਦੇ ਸਮਰਥਨ ਮੁੱਲ ਵਿਚ 480 ਰੁਪਏ ਵਾਧਾ । ਪੰਜਾਬੀ ਕਿਸਾਨ ਖੁਸ਼ ?

ਮੂੰਗੀ ਦੇ ਸਮਰਥਨ ਮੁੱਲ ਵਿਚ 480 ਰੁਪਏ ਵਾਧਾ । ਪੰਜਾਬੀ ਕਿਸਾਨ ਖੁਸ਼ ?. 
Google search engine

LEAVE A REPLY

Please enter your comment!
Please enter your name here