ਭਾਜਪਾ ਪ੍ਰਧਾਨ ਡਾ ਪ੍ਰੇਮ ਬਾਂਸਲ ਨੇ ਕਮਲੇਸ਼ ਗੋਇਲ ਪਤਰਕਾਰ ਖਨੌਰੀ ਨੂੰ ਤਿਰੰਗਾ ਭੇਟ ਕੀਤਾ

145

ਘਰ ਘਰ ਤਿਰੰਗਾ ਮੁਹਿੰਮ ਤਹਿਤ ਭਾਜਪਾ ਪ੍ਰਧਾਨ ਡਾ ਪ੍ਰੇਮ ਚੰਦ ਬਾਂਸਲ ਨੇ ਪਤਰਕਾਰ ਕਮਲੇਸ਼ ਗੋਇਲ ਖਨੌਰੀ ਨੂੰ ਤਿਰੰਗਾ ਭੇਟ ਕੀਤਾ
ਕਮਲੇਸ਼ ਗੋਇਲ ਖਨੌਰੀ
ਖਨੌਰੀ 10 ਅਗਸਤ – ਘਰ ਘਰ ਤਿਰੰਗਾ ਮੁਹਿੰਮ ਤਹਿਤ ਅੱਜ ਡਾ ਪ੍ਰੇਮ ਚੰਦ ਗਰਗ ਪ੍ਰਧਾਨ ਭਾਰਤੀ ਜਨਤਾ ਪਾਰਟੀ ਨੇ ਖਨੌਰੀ ਦੇ ਪਤਰਕਾਰ ਕਮਲੇਸ਼ ਗੋਇਲ ਨੂੰ ਤਿਰੰਗਾ ਝੰਡਾ ਭੇਟ ਕੀਤਾ । ਗੋਇਲ ਨੇ ਡਾ ਬਾਂਸਲ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਇਸ ਨੂੰ ਮੈ ਆਪਣੇ ਦਫ਼ਤਰ ਤੇ ਲਗਾਵਾਂਗਾ l ਇਸ ਮੋਕੇ ਤੇ ਸ੍ਰੀ ਕਿ੍ਸ਼ਨ ਗੋਇਲ ਸਾਬਕਾ ਮੰਡਲ ਪ੍ਰਧਾਨ , ਅਤੇ ਹੁਕਮ ਚੰਦ ਗੋਰਸੀ ਨਾਲ ਸਨ l

Google search engine