ਬਿੰਦੂਸਰ ਤੀਰਥ ਹੰਸਡਹਿਰ (ਖਨੌਰੀ) ਵਿਖੇ ਮੱਸਿਆ ਦੇ ਦਿਹਾੜੇ ਤੇ ਲਗਾਇਆ ਲੰਗਰ

93

ਸੋਮਵਾਰੀ ਮਸਿਆ ਤੇ ਕਿਰਨਪਾਲ ਕੌਰ ਨੇ ਬਿੰਦੂਸਰ ਤੀਰਥ ਕਮੇਟੀ ਤੇ ਲਾਇਆ ਲੰਗਰ , ਕਮੇਟੀ ਤੇ ਕੀਤਾ ਸਨਮਾਨਿਤ
ਕਮਲੇਸ਼ ਗੋਇਲ ਖਨੌਰੀ
28 ਜੂਲਾਈ – ਸ੍ਰੀਮਤੀ ਕਿਰਨਪਾਲ ਕੌਰ ਪਤਨੀ ਸ੍ਰ ਹਰਵਿੰਦਰ ਸਿੰਘ ਪਿੰਡ ਸੰਨਦਹੇਰੀ ਚੀਕਾ ਨੇ ਮੱਸਿਆ ਦੇ ਸ਼ੁਭ ਦਿਹਾੜੇ ਤੇ ਸ੍ਰੀ ਬਿੰਦੂਸਰ ਤੀਰਥ ਹੰਸਡਹਿਰ ਵਿਖੇ ਲੰਗਰ ਦੀ ਸੇਵਾ ਕਰਵਾਈ l ਜਿਸ ਉਪਰੰਤ ਸ੍ਰੀ ਬਿੰਦੂਸਰ ਤੀਰਥ ਕਮੇਟੀ ਨੇ ਉਨ੍ਹਾਂ ਨੂੰ ਸਨਮਾਨਿਤ ਕੀਤਾ ।

Google search engine