ਨਗਰ ਪੰਚਾਇਤ ਖਨੌਰੀ ਦੇ ਸਫਾਈ ਕਰਮਚਾਰੀਆਂ ਨੇ ਲਾਏ ਗੰਦਗੀ ਦੇ ਢੇਰ (ਰਿਪੋਰਟਰ ਕਮਲੇਸ਼ ਗੋਇਲ ਖਨੌਰੀ)

200


ਨਗਰ ਪੰਚਾਇਤ ਦੇ ਕੱਚੇ ਮੁਲਾਜਮਾਂ ਨੇ ਸਹਿਰ ਦੇ ਪ੍ਰਧਾਨ ਗਿਰਧਾਰੀ ਲਾਲ ਗਰਗ ਦੀ ਕੋਠੀ ਅਗੇ ਲਾਇਆ ਗੰਦਗੀ ਦਾ ਢੇਰ
ਕਮਲੇਸ਼ ਗੋਇਲ ਖਨੌਰੀ
ਖਨੌਰੀ 19 ਅਗਸਤ – ਅੱਜ ਜਨਮ ਅਸ਼ਟਮੀ ਨੇ ਸੁਭ ਦਿਹਾੜੇ ਤੇ ਸਫਾਈ ਕਰਮਚਾਰੀਆਂ ਵਲੋਂ ਕਾਫੀ ਸਮੇਂ ਤੋਂ ਚਲੀ ਆ ਰਹੀ ਹੜਤਾਲ ਤੋਂ ਬਾਅਦ ਸਰਕਾਰ ਵਲੋਂ ਕੋਈ ਸੁਣਵਾਈ ਨਾ ਹੋਣ ਕਾਰਣ ਨਗਰ ਪੰਚਾਇਤ ਦੇ ਪ੍ਰਧਾਨ ਸ੍ਰੀ ਗਿਰਧਾਰੀ ਲਾਲ ਗਰਗ ਦੀ ਕੋਠੀ ਅਗੇ ਕੁੜੇ ਦਾ ਢੇਰ ਲਗਾ ਦਿੱਤਾ l ਬਾਅਦ ਵਿੱਚ ਪੱਕੇ ਮੁਲਾਜਮਾਂ ਨੇ ਆ ਕੇ ਸਫਾਈ ਕਰੀ l

Google search engine