ਚੈਰੀਟੇਬਲ ਹਸਪਤਾਲ ਗੁਰਦੁਆਰਾ ਸਾਹਿਬ ਖਨੌਰੀ ਵਿਖੇ ਫਰੀ ਮੈਡੀਕਲ ਕੈੱਪ 07 ਅਗਸਤ ਨੂੰ

0
59

ਚੈਰੀਟੇਬਲ ਹਸਪਤਾਲ ਗੁਰਦੁਆਰਾ ਸਾਹਿਬ ਖਨੌਰੀ ਵਿਖੇ ਮੈਡੀਕਲ 07 ਨੂੰ
ਕਮਲੇਸ਼ ਗੋਇਲ ਖਨੌਰੀ
ਖਨੌਰੀ 06 ਅਗਸਤ – ਖਨੌਰੀ ਚੈਰੀਟੇਬਲ ਹਸਪਤਾਲ ਗਰਦੁਆਰਾ ਸਾਹਿਬ ਵਿਖੇ  07 ਤਾਰੀਖ ਦਿਨ ਐਤਵਾਰ ਨੂੰ  ਸਵੇਰੇ 10 ਤੋਂ 01 ਵਜੇ ਤੱਕ   ਫਰੀ ਮੈਡੀਕਲ   ਚੈੱਕਅਪ ਕੈਂਪ  ਲਗਾਇਆ ਜਾ ਰਿਹਾ ਹੈ ਜਿਸ ਵਿਚ ਦਿਲ ਦੀਆਂ ਬੀਮਾਰੀਆਂ ਅਤੇ ਸ਼ੂਗਰ ਰੋਗ ਦੇ ਸਪੈਸ਼ਲਿਸਟ ਡਾਕਟਰ ਪੰਕਜ ਰਵਿਸ਼ ਪਹੁੰਚ ਰਹੇ ਹਨ । ਚੈਰੀਟੇਬਲ ਹਸਪਤਾਲ ਗੁਰਦੁਆਰਾ ਸਾਹਿਬ ਖਨੌਰੀ ਦਿਨ ਐਤਵਾਰ ਸਮਾਂ ਸਵੇਰੇ ਦੱਸ ਤੋਂ ਇੱਕ ਵਜੇ ਤੱਕ ਸਮਾਂ ਹੋਵੇਗਾ l ਮਰੀਜ ਭੀੜ ਤੋਂ ਬਚਣ ਲਈ ਆਪਣਾ ਰਜਿਸਟੇ੍ਸ਼ਣ ਪਹਿਲਾਂ ਹੀ ਬੁੱਕ ਕਰਵਾ ਲੈਣ l

Google search engine

LEAVE A REPLY

Please enter your comment!
Please enter your name here