ਖਨੌਰੀ ਵਿਖੇ ਸਭ ਤੋਂ ਛੋਟੀ ਉਮਰ ਦਾ ਲੜਕਾ ਵੋਟ ਪਾਉਂਦਾ ਹੋਇਆ
ਸ਼ੁਭਮ ਪੁੱਤਰ ਸਤੀਸ਼ ਕੁਮਾਰ ਉਮਰ 18 ਸਾਲ ਨੇ ਪਹਿਲੀ ਵਾਰ ਵੋਟ ਪਾਈ l ਨਾਲ ਖੜੇ ਹਨ ਬੀ ਐਲ ਓ ਸ੍ਰੀ ਰਾਜੇਸ਼ ਬਾਂਸਲ ਬੂਥ ਨੰਬਰ 137 ਅਤੇ ਕੁਲਦੀਪ ਸਿੰਘ ਬੁਥ ਨੰਬਰ 138 ਖਨੌਰੀ ਮੰਡੀ l
ਫੋਟੋ ਤੇ ਵੇਰਵਾ – ਕਮਲੇਸ਼ ਗੋਇਲ ਖਨੌਰੀ