ਖਨੌਰੀ ਵਿਖੇ ਆਮ ਆਦਮੀ ਪਾਰਟੀ ਦੇ ਦਫਤਰ ਵਿੱਚ ਪੋਲਿੰਗ ਏਜੰਟ ਬਣਾਉਣ ਸਬੰਧੀ ਮਨੀ ਗੋਇਲ ਨੇ ਕੀਤੀ ਮੀਟਿੰਗ

90

ਖਨੌਰੀ ਵਿਖੇ ਆਮ ਆਦਮੀ ਪਾਰਟੀ ਵਲੋਂ ਪੋਲਿੰਗ ਏਜੰਟ ਬਨਾਊਂਣ ਸਬੰਧੀ ਕੀਤੀ ਮੀਟਿੰਗ
ਕਮਲੇਸ਼ ਗੋਇਲ ਖਨੌਰੀ
ਖਨੌਰੀ 21 ਜੂਨ – ਅੱਜ ਲੋਕ ਸਭਾ ਜਿਮਨੀ ਚੋਣਾਂ ਲਈ ਪ੍ਰਚਾਰ ਰੁੱਕ ਗਿਆ l ਅੱਜ ਆਮ ਆਦਮੀ ਪਾਰਟੀ ਨੇ ਖਨੌਰੀ ਮੰਡੀ ਲਈ 13 ਵਾਰਡਾਂ ਲਈ ਦੋ ਦੋ ਪੋਲਿੰਗ ਏਜੰਟ ਬਣਾਉਂਣ ਸਬੰਧੀ ਮੀਟਿੰਗ ਕੀਤੀ l ਇਹ ਮੀਟਿੰਗ ਮਨੀ ਗੋਇਲ ਸੋਸਲ ਮੀਡੀਆ ਇੰਚਾਰਜ ਦੀ ਅਗਵਾਈ ਵਿੱਚ ਹੋਈ । ਇਸ ਮੌਕੇ ਤੇ ਆੜਤੀ ਐਸ਼ੋਏਸ਼ਨ ਦੇ ਪ੍ਰਧਾਨ ਸਤੀਸ਼ ਸਿੰਗਲਾ, ਹੈਪੀ ਗੋਇਲ ਪਤਰਕਾਰ, ਸ਼ੀਸ਼ਪਾਲ ਮਲਿਕ ਸਟੇਜ ਸੈਕਟਰੀ, ਮਾਮੂ ਰਾਮ, ਵਿਸ਼ਾਲ ਕਾਂਸਲ, ਬੰਟੀ ਗਰਗ,ਸੁਭਾਸ਼ ਐਮ ਸੀ, ਇੰਦਰ ਸੈਣ, ਭਗਵਾਨ ਦਾਸ ਬਲੂ ਹਾਜਰ ਸਨ l

Google search engine