ਖਨੌਰੀ 10 ਜੂਨ – ਕਮਲੇਸ਼ ਗੋਇਲ

ਹਲਕਾ ਲਹਿਰਾ ਦੇ ਐਮ.ਐਲ.ਏ ਸ੍ਰੀ ਬਰਿੰਦਰ ਗੋਇਲ ਐਡਵੋਕੇਟ ਜੀ ਨੇ ਅੱਜ ਹਲਕਾ ਲਹਿਰਾ ਅਧੀਨ ਆਉਂਦੀ ਖਨੌਰੀ ਮੰਡੀ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਨਾਲ ਆਉਣ ਵਾਲੀ 23 ਜੂਨ ਨੂੰ ਲੋਕ ਸਭਾ ਚੋਣਾਂ ਸਬੰਧੀ ਸ੍ਰ ਗੁਰਮੇਲ ਸਿੰਘ ਘਰਾਚੋਂ ਦੇ ਹੱਕ ਵਿੱਚ ਮੀਟਿੰਗ ਕੀਤੀ ਸ੍ਰ ਗੁਰਮੇਲ ਸਿੰਘ ਘਰਾਚੋਂ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਲਈ ਚੋਣ ਲੜ ਰਹੇ ਹਨ ਪਿਛਲੇ ਸਮੇਂ ਸ੍ਰ ਭਗਵੰਤ ਮਾਨ ਪੰਜਾਬ ਦਾ ਮੁੱਖ ਮੰਤਰੀ ਬਣ ਜਾਣ ਤੇ ਹਲਕਾ ਸੰਗਰੂਰ ਦੀ ਸੀਟ ਖਾਲੀ ਹੋਈ ਸੀ ਦੇ ਸਬੰਧ ਵਿੱਚ ਮੀਟਿੰਗ ਕੀਤੀ । ਹਲਕਾ ਲਹਿਰਾ ਦੇ ਐਮ.ਐਲ.ਏ ਸ੍ਰੀ ਬਰਿੰਦਰ ਗੋਇਲ ਐਡਵੋਕੇਟ ਜੀ ਨੇ ਪਾਰਟੀ ਵਰਕਰਾਂ ਨੂੰ ਦਿਸ਼ਾ ਨਿਰਦੇਸ਼ ਦਿੱਤੇ l ਉਹਨਾਂ ਕਿਹਾ ਕਿ ਇਲੈਕਸ਼ਨਾਂ ਚ 7 ਵਿਧਾਇਕ , ਅਤੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ , ਇਲੈਕਸ਼ਨ ਇੰਚਾਰਜ ਇੰਦਰਜੀਤ ਸੰਧੂ , ਇਲੈਕਸ਼ਨ ਇੰਚਾਰਜ ਬਰਿੰਦਰ ਗੋਇਲ , ਵਿਧਾਇਕ ਚੇਤਨ ਸਿੰਘ ਜੋਹੜ ਮਾਜਰਾ , ਵਿਧਾਇਕ ਕੁੱਲਵੰਤ ਸਿੰਘ ਬਾਜੀਗਰ , ਵਿਧਾਇਕ ਅਸ਼ੋਕ ਪੱਪੀ ,ਵਿਧਾਇਕ ਨਰੇਸ਼ ਕਟਾਰੀਆ , ਵਿਧਾਇਕ ਰਜਨੀਸ਼ ਦਹੀਆ , ਵਿਧਾਇਕ ਅਮਿੱਤ ਰਤਨ ਕੋਟ ਫਤਿਹ , ਵਿਧਾਇਕ ਗੁਰਲਾਲ ਘਨੌਰ , ਵਿਧਾਇਕ ਡਾ ਬਲਵੀਰ ਸਿੰਘ , ਬਲਾਕ ਖਨੌਰੀ ਦੇ ਅਹੂਦੇਦਾਰ ਤੇ ਵਲੰਟੀਅਰ ਤੇ ਆਗੂ ਜੋਰਾ ਸਿੰਘ ਉੱਪਲ ਪ੍ਰਧਾਨ ਟਰੱਕ ਯੂਨੀਅਨ , ਅਸ਼ੋਕ ਗੋਇਲ ਪ੍ਰਧਾਨ ਸਹਾਰਾ ਚੈਰੀਟੇਬਲ ਟਰੱਸਟ , ਜੋਗੀ ਰਾਮ ਭੂਲਣ , ਇੰਦਰ ਸੈਨ , ਛੋਟੂ ਗਰਗ ਸਹਿਰੀ ਪ੍ਰਧਾਨ ਆਮ ਆਦਮੀ ਪਾਰਟੀ , ਮਨੀ ਗੋਇਲ ਮੀਡੀਆ ਇੰਚਾਰਜ , ਹੈਪੀ ਗੋਇਲ, ਤਰਸ਼ੇਮ ਗੋਇਲ , ਤਰਸ਼ੇਮ ਸਿੰਗਲਾ ਸਾਬਕਾ ਵਾਇਸ ਪ੍ਰਧਾਨ ਨਗਰ ਪੰਚਾਇਤ ਖਨੌਰੀ , ਸੈਂਟੀ ਮਿੱਤਲ , ਬਲਵੀਰ ਚੰਦ ਸਿੰਗਲਾ ਉਰਫ ਬਲੂ , ਸੁਰਿੰਦਰ ਕਾਂਸਲ , ਰਜਤ ਸਿੰਗਲਾ , ਸੁਰਿੰਦਰ ਸ਼ਰਮਾ ਬਨਾਰਸੀ , ਨੰਨੂ ਰਾਮ ਗੋਇਲ , ਮਾਮੂ ਰਾਮ ਗੋਇਲ , ਤੇਜਵੀਰ ਕਲੇਰ , ਰਾਜ ਕੁਮਾਰ , ਸੁਭਾਸ਼ ਚੰਦ ਮਿੱਤਲ , ਬੰਟੀ ਮਿੱਤਲ ,ਆਦਿ ਹਾਜਿਰ ਸਨ