ਅੰਮ੍ਰਿਤਪਾਲ ਅਸਾਮ ਪਹੁੰਚ ਗਿਆ: ਸੂਤਰ

670

Amritpal Reached Assam: Sources 

ਅੰਮ੍ਰਿਤਪਾਲ ਦੇ ਚਾਰ ਸਾਥੀਆਂ ਨੂੰ ਅਸਾਮ ਲੈ ਕੇ ਜਾਇਆ ਗਿਆ, ਸੂਤਰਾਂ ਤੋਂ ਪਤਾ ਚੱਲਿਆ ਹੈ ਕਿ ਅੰਮ੍ਰਿਤਪਾਲ ਨੂੰ ਉਸੇ ਅਸਾਮ ਜੇਲ੍ਹ ਵਿੱਚ ਅੱਜ 20 ਤਾਰੀਖ਼ ਨੂੰ ਤਬਦੀਲ ਕਰ ਦਿੱਤਾ ਜਾਵੇਗਾ। ਅਸਾਮ ਵਿੱਚ ਲੰਘੀ ਰਾਤ ਨੂੰ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ, ਅੰਮ੍ਰਿਤਪਾਲ ਨੂੰ ਅਸਾਮ ਪਹੁੰਚਾ ਦਿੱਤਾ ਜਾਵੇਗਾ। ਮੀਡੀਆ ਵਿੱਚ ਜੇਕਰ ਬਿਸ਼ਨੋਈ ਦੀ ਦੂਸਰੀ ਵੀਡੀਓ ਨਾ ਆਉਂਦੀ ਤਾਂ ਸ਼ਾਇਦ ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਲਈ ਸਰਕਾਰ ਹੋਰ ਸਮਾਂ ਲੈ ਲੈਂਦੀ, ਪਰ ਬਿਸ਼ਨੋਈ ਦੀ ਟੀਵੀ ਮੁਲਾਕਾਤ ਨੇ ਸਿੱਧੂ ਮੂਸੇਵਾਲੇ ਦੀ ਬਰਸੀ ਦੇ ਪ੍ਰੋਗਰਾਮ ਤੋਂ ਬਾਦ ਲੱਗਣ ਵਾਲੀ ਅੱਗ ‘ਤੇ ਤੇਲ ਦਾ ਕੰਮ ਕਰਨਾ ਸੀ। ਜਿਸ ਕਰਕੇ ਸਰਕਾਰ ਨੂੰ ਫ਼ੌਰੀ ਕਦਮ ਚੁੱਕਣੇ ਪਏ।

ਪੂਰੀ ਕਹਾਣੀ ਪੜ੍ਹਨ ਲਈ ਪੰਜਾਬ ਨਾਮਾ ਦੇ ਵੈਬ ਸਾਈਟ ਟਾ ਜਾਓ। ਪੰਜਾਬ ਨਾਮਾ ਦਾ ਨਵਾਂ ਅੰਕ ਆ ਗਿਆ ਹੈ। ਆਪ ਦੀ ਸਹੂਲਤ ਲਈ ਇਸ ਵਾਰ e paper ਦੀ ਸ਼ਕਲ ਵਿਚ ਉਹ ਆਪ ਦਾ ਹੇਠਾਂ ਦਿੱਤੇ ਗਏ ਪਤੇ ਉਪਰਪੰਨਾ ਨੰਬਰ 20 ‘ਤੇ ਇੰਤਜ਼ਾਰ ਕਰ ਰਿਹਾ ਹੈ।
👇👇👇👇👇👇👇👇
www. Punjabnama.com/e-paper/https://punjabnama.com/e-paper/

Google search engine