ਵਿਕਾਊ ਮਾਲ ਤਾਂ ਖ਼ਰੀਦਿਆ ਹੀ ਜਾਵੇਗਾ

Start typing and press Enter to search

ਹੋਮ
ਪੜ੍ਹੋ
ਦੇਖੋ
ਸੁਣੋ
X
BJP candidate welcomed by farmers ਭਾਜਪਾ ਉਮੀਦਵਾਰ ਦਾ ਕਿਸਾਨਾਂ ਵੱਲੋਂ  ਸਵਾਗਤ Thumbnail

ਇਕ ਪਾਸੇ ਪੰਜਾਬ ਵਿੱਚ ਜਿੱਥੇ ਭਾਰਤੀ ਕਿਸਾਨ ਯੂਨੀਅਨ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਤੇ ਉਹਨਾਂ ਤੋਂ ਸਵਾਲ ਪੁੱਛੇ ਜਾ ਰਹੇ ਹਨ । ਉਥੇ ਹੀ ਅੱਜ ਅੰਮ੍ਰਿਤਸਰ ਵਿੱਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਸਰਹੱਦੀ ਖੇਤਰ ਦਾ ਦੌਰਾ ਕੀਤਾ ਅਤੇ ਕਿਸਾਨਾਂ ਨਾਲ ਮੀਟਿੰਗ ਕੀਤੀ । ਸਰਹੱਦੀ ਖੇਤਰ ਦੇ ਕਿਸਾਨਾਂ ਨੇ ਸ੍ਰੀ ਸੰਧੂ ਉਨਾਂ ਦੇ ਗਲ ਵਿੱਚ ਹਾਰ ਪਾ ਕੇ ਉਹਨਾਂ ਦਾ ਸਵਾਗਤ ਕੀਤਾ । ਇਸ ਮੌਕੇ ਭਾਜਪਾ ਉਮੀਦਵਾਰ ਸ੍ਰੀ ਤਰਨਜੀਤ ਸਿੰਘ ਸੰਧੂ ਵੱਲੋਂ ਕਿਹਾ ਕਿ ਕਿਸਾਨ ਸਾਡੇ ਭਰਾ ਹਨ । ਇਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਸਾਨੂੰ ਹੀ ਕਰਨਾ ਪੈਣਾ ਹੈ ਅਤੇ ਕਿਸਾਨਾਂ ਦੀ...

Dhindsa Sidelined By Badal in First List ਬਾਦਲਾਂ ਨੇ ਢੀਂਡਸੇ ਮਾਂਜੇ ਬਾਦਲ ਬਦਲੇ ਦੇ ਮੂਡ ਵਿੱਚ Thumbnail

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲੋਕ ਸਭਾ ਚੋਣਾਂ 2024 ਲਈ ਪਾਰਟੀ ਦੇ 7 ਸੀਨੀਅਰ ਆਗੂਆਂ ਦੀ ਸੂਚੀ ਦਾ ਐਲਾਨ ਕੀਤਾ ਹੈ। ‘ਖਾਲਸਾ ਸਿਰਜਣਾ ਦਿਵਸ’ ਦੇ ਇਤਿਹਾਸਕ ਅਤੇ ਸ਼ੁਭ ਮੌਕੇ ਨੂੰ ਚੋਣ ਬਿਗਲ ਵਜਾਉਣ ਲਈ ਸਭ ਤੋਂ ਢੁਕਵੇਂ ਦਿਨ ਵਜੋਂ ਚੁਣਦੇ ਹੋਏ, ਬਾਦਲ ਨੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਡਾ ਦਲਜੀਤ ਸਿੰਘ ਚੀਮਾ ਗੁਰਦਾਸਪੁਰ ਤੋਂ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਸ੍ਰੀ ਅਨੰਦਪੁਰ ਸਾਹਿਬ ਤੋਂ ਪ ਐਨ ਕੇ ਸ਼ਰਮਾ ਪਟਿਆਲਾ ਤੋਂ ਅਨਿਲ ਜੋਸ਼ੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਬਿਕਰਮਜੀਤ ਸਿੰਘ ਖਾਲਸਾ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਰਾਜਵਿੰਦਰ ਸਿੰਘ (ਸਵਰਗੀ ਸ. ਗੁਰਦੇਵ ਸਿੰਘ ਬਾਦਲ ਦੇ ਪੋਤਰੇ) ਫਰੀਦਕੋਟ ਤੋਂ...

ਭਾਰਤ ਵਿੱਚੋਂ ਗਰੀਬ ਇੱਕ ਝਟਕੇ ਵਿੱਚ ਖ਼ਤਮ Thumbnail

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਦੇਸ਼ ਵਿਚ ਕਾਂਗਰਸ ਦੀ ਸਾਂਝਾ ਸਰਕਾਰ ਆਉਣ ਤੇ ਉਹ ਦੇਸ਼ ਵਿਚੋਂ ਗ਼ਰੀਬੀ ਖ਼ਤਮ ਦੇਣ ਦਾ ਦਾਅਵਾ ਕੀਤਾl  ਦੇਸ਼ ਦੇ ਕਿਸਾਨ ਦੀ ਆਮਦਨ ਦੁੱਗਣੀ ਅਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਅਤੇ ਮਹਿੰਗਾਈ ਤੇ ਕਾਬੂ ਪਾਇਆ ਜਾਵੇਗਾ। ਮੋਬਾਇਲ ਤੇ ਖ਼ਬਰ ਪੜ੍ਹਨ ਲਈ Link ਕਲਿੱਕ ਕਰੋ ਅਤੇ like ਕਰੋ ;  ਕਾਂਗਰਸ ਨੇਤਾ ਨੇ ਪਾਰਟੀ ਦੇ ਚੋਣ ਮੈਨੀਫੈਸਟੋ ‘ਚ ਕੀਤੇ ਵਾਅਦਿਆਂ ‘ਤੇ ਚਾਨਣਾ ਪਾਉਂਦਿਆਂ ਕਿਹਾ ਕਿ ਹਰ ਇਕ ਲਈ ਨਿਆਂ ਅਤੇ ਦੇਸ ਵਿਚੋਂ ਗ਼ਰੀਬੀ ਖ਼ਤਮ ਹੋਣ ਤੱਕ ਗਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੀ ਹਰ ਘਰ ਦੀ ਔਰਤ ਦੇ ਖਾਤੇ ਵਿੱਚ ਇੱਕ ਸਾਲ ਵਿੱਚ 1 ਲੱਖ...

Mann's meeting with Kejriwal ਮਾਨ ਦੀ ਕੇਜਰੀਵਾਲ ਨਾਲ ਮੁਲਾਕਾਤ Thumbnail

ਦਿੱਲੀ ਦੀ ਤਿਹਾੜ ਜੇਲ੍ਹ ਵਿਚ ਬੰਦ ਅਰਵਿੰਦ ਕੇਜਰੀਵਾਲ ਨੇ ਜੇਲ੍ਹ ਤੋਂ ਸਰਕਾਰ ਚਲਾਉਣ ਦੀ ਕੀਤੀ ਜਾ ਰਹੀ ਕੋਸ਼ਿਸ਼ ਦੌਰਾਨ ਅਦਾਲਤ ਵੱਲੋਂ ਉਹਨਾਂ ਨੂੰ ਮਿਲਣ ਵਾਲਿਆਂ ਦੀ ਗਿਣਤੀ ਵਧਾਉਣ ਦੀ ਅਪੀਲ ਨੂੰ ਖ਼ਾਰਜ ਕਰ ਦਿੱਤਾ ਸੀ । ਇਸੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਤਿਹਾੜ ਜੇਲ੍ਹ ਅਧਿਕਾਰੀਆਂ ਨੂੰ ਚਿੱਠੀ ਲਿਖ ਕੇ ਮਿਲਣ ਦਾ ਸਮਾਂ ਮੰਗਿਆ ਸੀ। ਸਮਾਂ ‌ਮਿਲ ਵੀ ਗਿਆ ਸੀ ਪਰ ਸੁਰੱਖਿਆ ਕਾਰਨਾਂ ਕਰਕੇ ਮੁਲਾਕਾਤ ਟਾਲ ਦਿੱਤੀ ਗਈ ਸੀ। ਕਾਰਨ ਭਾਵੇਂ ਜੋ ਵੀ ਰਹੇ ਹੋਣ, ਕੇਜਰੀਵਾਲ ਵੱਲੋਂ ਜੇਲ੍ਹ ਵਿਚ ਬੰਦ ਹੋਣ ਦੌਰਾਨ ਆਪਣੀ ਸਰਕਾਰ ਨੂੰ ਦਿੱਤੇ ਨਿਰਦੇਸ਼ ਮੁਲਾਕਾਤੀਆਂ ਲਈ ਰੋੜਾ ਬਣਦੇ ਨਜ਼ਰ...

ਮਾਨ ਨੇ ਛੇੜਿਆ ਮਜੀਠੀਆ, ਪੁੱਠਾ ਪੰਗਾ ਪੈ ਗਿਆ Thumbnail

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਕ ਟਵੀਟ ਕਰਕੇ ਵਿਕਰਮ ਮਜੀਠੀਆ ਤੇ ਤੰਜ ਕਸਦਿਆਂ ਪੁੱਛਿਆ ਕਿ ਹਿਮਾਚਲ ਪ੍ਰਦੇਸ ਪੁਲਿਸ ਨੇ ਪ੍ਰਕਾਸ਼ ਸਿੰਘ ਲੰਗਾਹ ਨੂੰ ਚਿੱਟੇ ਸਮੇਤ ਗ੍ਰਿਫ਼ਤਾਰ ਕੀਤਾ ਹੈ । ਮਜੀਠੀਆ ਸਾਹਿਬ ਪ੍ਰੈੱਸ ਕਾਂਗਰਸ ਕਿਉਂ ਨਹੀਂ ਕੀਤੀ ਅਤੇ ਇਹ ਵੀ ਕਿਹਾ ਕਿ ਹੁਣ ਮਾਮਾ ਕਿਉਂ ਨਹੀਂ ਬਣ ਰਹੇ । ਸੀਐਮ ਵੱਲੋਂ ਕੀਤੇ ਇਸ ਟਵੀਟ ਤੋਂ ਬਾਅਦ ਬਿਕਰਮ ਮਜੀਠਿਆ ਨੇ ਵੀ ਤਿੱਖਾ ਪਲਟਵਾਰ ਕੀਤਾ। ਉਨ੍ਹਾਂ ਨੇ ਸੀਐਮ ਮਾਨ ਦਾ ਇੱਕ ਪੁਰਾਣਾ ਇੰਟਰਵਿਊ ਸ਼ੇਅਰ ਕਰਦਿਆਂ ਉਨ੍ਹਾਂ ਤੇ ਆਪਣੀ ਧੀ ਨੂੰ ਨਾ ਪਛਾਣਨ ਦਾ ਆਰੋਪ ਲਗਾਇਆ। ਗੱਲ ਕੀ ਹੈ ਸਮਝੋ ਜਰਾ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਪੰਜਾਬ ਦੇ ਸਾਬਕਾ ਮੰਤਰੀ ਅਤੇ...

Faridkot Election tug of war ਫ਼ਰੀਦਕੋਟ ਚੋਣ- ਕੁੰਡੀਆਂ ਦੇ ਸਿੰਗ ਫਸਗੇ Thumbnail

ਫ਼ਰੀਦਾ ਤੁਰਿਆ ਤੁਰਿਆ ਜਾ, ਜੇ ਕੋਈ ਮਿਲ ਜਾਏ ਬਖਸ਼ਿਆ ਤੇ ਤੂੰ ਵੀ ਬਖਸ਼ਿਆ ਜਾ।ਪਰ ਹਲਕਾ ਫ਼ਰੀਦਕੋਟ ਜੋ ਬਾਬਾ ਫ਼ਰੀਦ ਜੀ ਦੀ ਵਰਸੋਈ ਧਰਤੀ ਹੈ, ਇਸ ਦੀ ਉਡੀਕ ਮੁੱਕੀ ਜਾਂ ਬਾਕੀ ਹੈ, ਚਲੋ ਦੇਖਦੇ ਹਾਂ। ਬਾਬਾ ਫ਼ਰੀਦ ਦੀ ਧਰਤੀ ਫ਼ਰੀਦਕੋਟ ਨੂੰ ਸਿਆਸੀ ਤੌਰ ਤੇ ਕਲਾਕਾਰਾਂ ਦੀ ਭੂਮੀ ਵਜੋਂ ਵਿਕਸਤ ਕਰਨ ਦੀਆਂ ਰਾਜਸੀ ਚਾਲੂ ਪੂਰੀ ਤਰ੍ਹਾਂ ਸਫਲ ਹੁੰਦੀਆਂ ਵਿਖਾਈ ਦੇ ਰਹੀਆਂ ਹਨ। ਫ਼ਰੀਦਕੋਟ ਦੀ ਧਰਤੀ ਤੇ ਲੋਕ ਸਭਾ ਚੋਣਾਂ ਲਈ ਰਾਜਨੀਤਿਕ ਪਾਰਟੀਆਂ ਨੇ ਸਥਾਨਕ ਲੋਕਾਂ ਨੂੰ ਛੱਡ ਕੇ ਬਾਹਰੀ ਲੋਕਾਂ ਦੇ ਸਹਾਰੇ ਕਰ ਦਿੱਤਾ ਹੈ। ਹੁਣ ਤੱਕ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰ ਹਲਕੇ ਤੋਂ ਬਹਰੋਂ ਲਿਆ ਕੇ ਥਾਪ ਦਿੱਤੇ ਗਏ ਹਨ।...

”ਆਪ” ਲਈ ਬਿਪਤਾ ਜਸਟਿਸ ਜ਼ੋਰਾ ਸਿੰਘ Thumbnail

ਫਰੀਦਕੋਟ ਦੇ ਰਾਜਨੀਤਿਕ ਖੇਤਰ ਵਿੱਚ ਆਪਣੇ ਬਾਹਰੀ ਰੁਤਬੇ ਦੇ ਬਾਵਜੂਦ, ਹੰਸ ਅਤੇ ਅਨਮੋਲ ਦੋਵਾਂ ਵਿੱਚ ਕਾਫ਼ੀ ਪ੍ਰਭਾਵ ਪਾਉਣ ਦੀ ਸਮਰੱਥਾ ਹੈ। ਉਹਨਾਂ ਦੀ ਪ੍ਰਸਿੱਧੀ ਸਥਾਨਕ ਸੀਮਾਵਾਂ ਤੋਂ ਪਾਰ ਹੈ, ਰਾਜ ਵਿਆਪੀ ਪੱਧਰ ‘ਤੇ ਧਿਆਨ ਅਤੇ ਸਮਰਥਨ ਆਕਰਸ਼ਿਤ ਕਰਦੀ ਹੈ। ਰੈਲੀਆਂ ਅਤੇ ਜਨਤਕ ਰੁਝੇਵਿਆਂ ਰਾਹੀਂ, ਉਹਨਾਂ ਦੀ ਕ੍ਰਿਸ਼ਮਈ ਅਪੀਲ ਅਤੇ ਵਿਆਪਕ ਮਾਨਤਾ ਵੱਡੀ ਭੀੜ ਅਤੇ ਮੀਡੀਆ ਕਵਰੇਜ ਨੂੰ ਆਕਰਸ਼ਿਤ ਕਰਨ ਦੀ ਉਮੀਦ ਕੀਤੀ ਜਾਂਦੀ ਹੈ। ਫ਼ਰੀਦਕੋਟ ਲੋਕ ਸਭਾ ਹਲਕਾ ਰਿਜ਼ਰਵ ਲਈ ਆਪ ਤੋਂ ਬਾਗ਼ੀ ਹੋਏ ਜਸਟਿਸ ਜ਼ੋਰਾਂ ਸਿੰਘ ਨੇ ਚੋਣ ਮੈਦਾਨ ਵਿਚ ਉੱਤਰਨ ਦਾ ਐਲਾਨ ਕਰ ਦਿੱਤਾ ਹੈ। ਜਸਟਿਸ ਜ਼ੋਰਾ ਸਿੰਘ ਕਿਸੇ ਪਹਿਚਾਣ ਦੇ ਮੁਹਤਾਜ ਨਹੀਂ ਹਨ । ਫ਼ਰੀਦਕੋਟ ਦੇ ਲੋਕ...

ਫ਼ਿਲਮਾਂ ਤੋਂ ਸਿਆਸਤ ਵੱਲ -ਕਰਮਜੀਤ ਅਨਮੋਲ Thumbnail

ਅਦਾਕਾਰੀ ਵਿਚ ਆਪਣੇ ਜੌਹਰ ਵਿਖਾਉਣ ਵਾਲੇ ਆਮ ਆਦਮੀ ਪਾਰਟੀ ਦੇ ਫ਼ਰੀਦਕੋਟ ਤੋਂ ਲੋਕ ਸਭਾ ਦੇ ਉਮੀਦਵਾਰ ਕਰਮਜੀਤ ਅਨਮੋਲ ਦੇ ਜੀਵਨ ਤੇ ਜੇ ਝਾਤ ਮਾਰੀ ਜਾਵੇ ਤਾਂ ਉਹਨਾਂ ਦਾ ਸਫ਼ਰ ਗਾਇਕੀ ਤੋਂ ਸ਼ੁਰੂ ਹੋ ਕੇ ਕਾਮੇਡੀਅਨ ਅਭਿਨੇਤਾ ਅਤੇ ਫ਼ਿਲਮ ਨਿਰਮਾਤਾ ਤੱਕ ਦਾ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਾਥੀ ਰਹੇ ਕਰਮਜੀਤ ਨੂੰ ਆਮ ਆਦਮੀ ਪਾਰਟੀ ਵਿਚ ਸ਼ਾਮਲ ਕਰਕੇ ਰਾਜਨੀਤੀ ਵਿਚ ਉਤਾਰ ਦਿੱਤਾ ਗਿਆ ਹੈ। ਆਓ ਝਾਤੀ ਮਾਰੀਏ ਕਰਮਜੀਤ ਅਨਮੋਲ ਦੇ ਜੀਵਨ ਤੇ l ਕਰਮਜੀਤ ਅਨਮੋਲ ਦਾ ਜਨਮ 2 ਜਨਵਰੀ, 1975 ਨੂੰ  ਪਿੰਡ ਗੰਡੂਆਂ, ਜ਼ਿਲ੍ਹਾ ਸੰਗਰੂਰ, ਪੰਜਾਬ ਹੈ। ਮਨੋਰੰਜਨ ਉਦਯੋਗ ਵਿੱਚ ਉਸ ਦੀ ਯਾਤਰਾ ਵੱਖ-ਵੱਖ ਭੂਮਿਕਾਵਾਂ ਵਿੱਚ ਫੈਲੀ ਹੋਈ...

ਪੰਜਾਬੀ ਭਾਸ਼ਾ ਵਿਚ ਬਿੰਦੀਆਂ ਦੇ ਸਹੀ ਅਰਥ Thumbnail

ਦੂਜੀਆਂ ਭਾਸ਼ਾਵਾਂ ਤੋਂ ਆਏ ਪੰਜਾਬੀ ਦੇ ਪੈਰ-ਬਿੰਦੀ ਅੱਖਰਾਂ ਵਾਲ਼ੇ ਤਤਸਮ ਸ਼ਬਦ ਅਤੇ ਉਹਨਾਂ ਤੋਂ ਬਣੇ ਤਦਭਵ ਸ਼ਬਦਾਂ ਵਿਚਲਾ ਅੰਤਰ: (ਇੱਕ ਟਿੱਪਣੀ):– — ਲਿਖਤੀ ਬੋਲੀ ਨੂੰ ਕਦੇ ਵੀ ਬੋਲ-ਚਾਲ ਦੀ ਬੋਲੀ ਨਾਲ਼ ਤੋਲਿਆ ਨਹੀਂ ਜਾ ਸਕਦਾ। ਇਹ ਦੋਵੇਂ ਅੱਡੋ-ਅੱਡ ਵਿਧਾਵਾਂ ਹਨ। ਬੋਲਣ ਲੱਗੇ ਤਾਂ ਅੰਗਰੇਜ਼ ਵੀ ਅੱਧੇ ਸ਼ਬਦ ਖਾ ਜਾਂਦੇ ਹਨ। ਹਰ ਕੋਈ ਆਪੋ-ਆਪਣੇ ਭਾਸ਼ਾਈ ਮੁਹਾਵਰੇ ਅਨੁਸਾਰ ਹੀ ਬੋਲਦਾ ਹੈ। ਇਸ ਲਈ ਇਹ ਬੋਲਣ ਵਾਲ਼ੇ ਨੇ ਹੀ ਫ਼ੈਸਲਾ ਕਰਨਾ ਹੈ ਕਿ ਉਸ ਨੇ ਕਿਹੜੇ ਸ਼ਬਦ ਦਾ ਉਚਾਰਨ ਕਿਵੇਂ ਕਰਨਾ ਹੈ। –ਕਿਸੇ ਵੀ ਬੋਲੀ ਵਿੱਚ ਹੋਰਨਾਂ ਭਾਸ਼ਾਵਾਂ ਤੋਂ ਆਏ ਤਤਸਮ ਸ਼ਬਦ ਵੀ ਹੁੰਦੇ ਹਨ ਅਤੇ ਤਦਭਵ ਵੀ। ਜਿਵੇਂ “ਖ਼ਸ਼ਖ਼ਾਸ਼” ਨੂੰ ਪਹਿਲਾਂ ਹੀ...

IAS officer of Punjab resigned ਪੰਜਾਬ ਦੇ IAS ਅਫਸਰ ਨੇ ਦਿੱਤਾ ਅਸਤੀਫਾ Thumbnail

ਪੰਜਾਬ ਦੇ ਇਕ ਹੋਰ IAS ਅਧਿਕਾਰੀ ਨੇ ਅਸਤੀਫ਼ਾ ਦੇ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ 2015 ਬੈਚ ਦੇ IAS ਅਧਿਕਾਰੀ ਕਰਨੈਲ ਸਿੰਘ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਕਰਨੈਲ ਸਿੰਘ ਪਰਮਪਾਲ ਕੌਰ ਤੋਂ ਬਾਅਦ ਅਸਤੀਫ਼ਾ ਦੇਣ ਵਾਲੇ ਸੂਬੇ ਦੇ ਦੂਜੇ ਆਈ.ਏ.ਐੱਸ. ਅਧਿਕਾਰੀ ਹਨ। ਲੋਕ ਸਭਾ ਚੋਣਾਂ ਵਿਚਾਲੇ ਆਈਏਐਸ ਪਰਮਪਾਲ ਕੌਰ, ਜਿਨ੍ਹਾਂ ਨੇ ਹਾਲ ਹੀ ਵਿੱਚ ਅਸਤੀਫ਼ਾ ਦੇ ਦਿੱਤਾ ਸੀ, ਪਰ ਹਾਲੇ ਤੱਕ ਮੁੱਖ ਮੰਤਰੀ ਭਗਵੰਤ ਮਾਨ ਦੀ ਮਨਜ਼ੂਰੀ ਨਹੀਂ ਮਿਲੀ ਹੈ, ਇੱਕ ਹੋਰ ਆਈਏਐਸ ਨੇ ਅਸਤੀਫ਼ਾ ਮੁੱਖ ਸਕੱਤਰ ਅਨੁਰਾਗ ਵਰਮਾ ਨੂੰ ਭੇਜ ਦਿੱਤਾ ਹੈ। ਕਰਨੈਲ ਸਿੰਘ, ਜਿਨ੍ਹਾਂ ਨੂੰ 30 ਜਨਵਰੀ ਨੂੰ ਕਪੂਰਥਲਾ ਦੇ ਡੀਸੀ ਦੇ ਅਹੁਦੇ ਤੋਂ ਹਟਾ...