Sangrur ਜਿੱਤੇਗਾ! ਕੌਣ Vote ਪਾਵੇਗਾ ? Moosewala ਨੂੰ ਇਨਸਾਫ ਕੌਣ ਦੇਵੇਗਾ ? ਖਾਲਿਸਤਾਨ-Gangster

140

ਸੰਗਰੂਰ ਜਿੱਤੇਗਾ! ਕੌਣ ਵੌਟ ਪਾਵੇਗਾ ? ਮੂਸੇਵਾਲਾ ਨੂੰ ਇਨਸਾਫ ਕੌਣ ਦੇਵੇਗਾ ? ਖਾਲਿਸਤਾਨ ਗੈਂਗਸਟਰ ਡਾ ਪਿਆਰੇ ਲਾਲ ਗਰਗ

ਸੰਗਰੂ ਵਿੱਚ ਵੋਟਾਂ ਪੈ ਰਹੀਆਂ ਹਨ। ਇਸ ਵੇਲੇ ਵੋਟਰ ਚੁੱਪ ਹੈ, ਦੁਚਿੱਤੀ ਵਿੱਚ ਹੈ ਜਾਂ ਨਾਰਾਜ਼ ਹੈ, ਇਸ ਬਾਰੇ ਡਾ ਪਿਆਰੇ ਲਾਲ ਗਰਗ ਦੀ ਸੁਚੱਜੀ ਅਤੇ ਸਟੀਲ ਗੱਲਬਾਤ ਸਾਰੀ ਤਸਵੀਰ ਨੂੰ ਸਾਫ ਕਰਨ ਵਿੱਚ ਸਮਰੱਥ ਜਾਪਦੀ ਹੈ। ਪੂਰੀ ਗੱਲ ਜਾਚਣ ਲਈ ਵੀਡੀਓ ਦਾ ਲਿੰਕ ਦੱਬੋ, ਪੂਰਾ ਵੀਡੀਓ ਦੇਖੋ!

(45) Sangrur Jitega ? Vote Kon Pawega ? Moosewale nu Insaaf Kon Devega? Khalistan I Gangster I Punjabnama – YouTube

 

Google search engine