Breaking; ਪਟਿਆਲਾ ‘ਚ ਫਿਰ ਵਾਪਰ ਸਕਦੀ ਸੀ ਵੱਡੀ ਵਾਰਦਾਤ; ਭਾਰੀ ਮਾਤਰਾ ‘ਚ ਅਸਲਾ ਬਰੂਦ ਬਰਾਮਦ

45

ਪੰਜਾਬ ਦੇ ਸਾਬਕਾ ਸੀਐਮ ਕੈਪਟਨ ਅਮਰਿੰਦਰ ਸਿੰਘ ਦੇ ਪਟਿਆਲਾ ਜਿਲ੍ਹੇ ਦੇ ਪਿੰਡ ਬਾਰਨ ਵਿੱਚ 15 ਜ਼ਿੰਦਾ ਕਾਰਤੂਸ ਤੇ 2 ਹੈਂਡ ਗ੍ਰਨੇਡ ਮਿਲਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ।

ਮਿਲੀ ਜਾਣਕਾਰੀ ਅਨੁਸਾਰ , ਲੰਘੀ ਰਾਤ ਸ਼ਮਸ਼ਾਨਘਾਟ ਦੀ ਸਫ਼ਾਈ ਕਰਨ ਵੇਲੇ ਇਹ 15 ਜ਼ਿੰਦਾ ਕਾਰਤੂਸ ਤੇ 2 ਹੈਂਡ ਗ੍ਰਨੇਡ ਮਿਲੇ।ਲੋਕਾਂ ਨੇ ਇਸ ਬਾਰੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਫਿਲਹਾਲ ਡਿਫੂਜ਼ ਕਰਨ ਲਈ 15 ਜ਼ਿੰਦਾ ਕਾਰਤੂਸ ਤੇ 2 ਹੈਂਡ ਗ੍ਰਨੇਡ ਨੂੰ ਖੇਤਾਂ ਵਿੱਚ ਰਖਵਾ ਦਿੱਤਾ ਗਿਆ ਹੈ।

Google search engine