ਨਗਰ ਪੰਚਾਇਤ ਦੇ ਕੱਚੇ ਮੁਲਾਜਮਾਂ ਨੇ ਸਹਿਰ ਦੇ ਪ੍ਰਧਾਨ ਗਿਰਧਾਰੀ ਲਾਲ ਗਰਗ ਦੀ ਕੋਠੀ ਅਗੇ ਲਾਇਆ ਗੰਦਗੀ ਦਾ ਢੇਰ
ਕਮਲੇਸ਼ ਗੋਇਲ ਖਨੌਰੀ
ਖਨੌਰੀ 19 ਅਗਸਤ – ਅੱਜ ਜਨਮ ਅਸ਼ਟਮੀ ਨੇ ਸੁਭ ਦਿਹਾੜੇ ਤੇ ਸਫਾਈ ਕਰਮਚਾਰੀਆਂ ਵਲੋਂ ਕਾਫੀ ਸਮੇਂ ਤੋਂ ਚਲੀ ਆ ਰਹੀ ਹੜਤਾਲ ਤੋਂ ਬਾਅਦ ਸਰਕਾਰ ਵਲੋਂ ਕੋਈ ਸੁਣਵਾਈ ਨਾ ਹੋਣ ਕਾਰਣ ਨਗਰ ਪੰਚਾਇਤ ਦੇ ਪ੍ਰਧਾਨ ਸ੍ਰੀ ਗਿਰਧਾਰੀ ਲਾਲ ਗਰਗ ਦੀ ਕੋਠੀ ਅਗੇ ਕੁੜੇ ਦਾ ਢੇਰ ਲਗਾ ਦਿੱਤਾ l ਬਾਅਦ ਵਿੱਚ ਪੱਕੇ ਮੁਲਾਜਮਾਂ ਨੇ ਆ ਕੇ ਸਫਾਈ ਕਰੀ l
ਟਿੱਪਣੀ ਕਰਨ ਲਈ ਤੁਹਾਨੂੰ ਦਾਖਲ ਹੋਣਾ ਪਵੇਗਾ।