75 ਸਾਲਾ ਅਜ਼ਾਦੀ ਦਿਵਸ਼ ਬਲਾਕ ਪੱਧਰੀ ਮੁਕਾਬਲਿਆਂ ਵਿੱਚ ਅਨਦਾਨਾ ਨੇ ਮਾਰੀ ਬਾਜੀ

0
179

75 ਸਾਲਾ ਅਜ਼ਾਦੀ ਦਿਵਸ ਬਲਾਕ ਪੱਧਰੀ ਮੁਕਾਬਲਿਆਂ ਵਿੱਚ ਸ ਸ ਸ ਸਕੂਲ ਨੇ ਮਾਰੀਬਾਜੀ
ਕਮਲੇਸ਼ ਗੋਇਲ ਖਨੌਰੀ
ਖਨੌਰੀ 2 ਅਗਸਤ – 75 ਸਾਲਾ ਅਜ਼ਾਦੀ ਦਿਵਸ ਨੂੰ ਸਮਰਪਿਤ ਬਲਾਕ ਪੱਧਰੀ ਮੁਕਾਬਲਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਨਦਾਨਾ ਦੇ ਵਿਦਿਆਰਥੀਆਂ ਨੇ ਚੰਗੀਆਂ ਪੁਜੀਸ਼ਨਾਂ ਹਾਸਲ ਕੀਤੀਆਂ ਹਨ l ਪੰਜਾਬਨਾਮਾ ਨਾਲ ਗਲਬਾਤ ਕਰਦਿਆਂ ਸਕੂਲ ਦੇ ਪ੍ਰਿੰਸੀਪਲ ਸੀਤਾ ਰਾਮ ਨੇ ਦੱਸਿਆ ਕਿ ਮਿਡਲ ਵਰਗ ਵਿੱਚ… ਸਲੋਗਨ ਲਿਖਣ ਮੁਕਾਬਲੇ ਵਿੱਚ ਖੁਸ਼ੀ ਪੁੱਤਰੀ ਸ੍ਰੀ ਸੁਰਿੰਦਰ ਸਿੰਘ ਨੇ ਪਹਿਲਾ ਸਥਾਨ,… ਸੈਕੰਡਰੀ ਵਰਗ ਵਿੱਚ ਸਲੋਗਨ ਲਿਖਣ ਮੁਕਾਬਲਾ ਵਿੱਚ ਸਿਮਰਨ ਕੌਰ ਪੁੱਤਰੀ ਸ੍ਰੀ ਧਰਮਵੀਰ ਪਹਿਲਾ ਸਥਾਨ। ਸੈਕੰਡਰੀ ਵਰਗ ਵਿੱਚ: ਪੋਸਟਰ ਬਣਾਉਣ ਮੁਕਾਬਲੇ ਵਿੱਚ… ਖੁਸ਼ੀ ਪੁੱਤਰੀ ਸ੍ਰੀ ਸੋਮਦੱਤ ਨੇ ਦੂਜਾ ਸਥਾਨ ਹਾਸਿਲ ਕੀਤਾ | ਉਨ੍ਹਾਂ ਨੇ
ਸਾਰੇ ਵਿਦਿਆਰਥੀਆਂ ਅਤੇ ਸਮੂਹ ਸਟਾਫ ਨੂੰ ਮੁਬਾਰਕਾਂ ਦਿੱਤੀਆਂ l

Google search engine