ਹਰਸ਼ ਮਿੱਤਲ ਖਨੌਰੀ ਨੂੰ ਸਿਹਤ ਮੰਤਰੀ ਵਲੋਂ ਪਟਿਆਲਾ ਵਿਖੇ ਸਨਮਾਨਿਤ ਕੀਤਾ ਗਿਆ
ਖਨੌਰੀ ਸਹਿਰ ਦਾ ਨਾਮ ਕੀਤਾ ਰੋਸ਼ਨ
ਖਨੌਰੀ 23 ਜੁਲਾਈ – ਹਰਸ਼ ਮਿੱਤਲ ਪੁੱਤਰ ਸ੍ਰੀ ਰਾਮ ਬਿਲਾਸ ਮਿੱਤਲ ਖਨੌਰੀ ਗੋਰਮਿੰਟ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅਰਨੋਂ ਦਸਵੀਂ ਜਮਾਤ ਦਾ ਵਿਦਿਆਰਥੀ ਜੋ ਕਿ ਦਸਵੀਂ ਜਮਾਤ ਵਿੱਚੋਂ ਚੋਦਵਾਂ ਸਥਾਨ ਹਾਸਿਲ ਕੀਤਾ ਸੀ ਹਰਸ਼ ਮਿੱਤਲ ਪੁੱਤਰ ਸ੍ਰੀ ਰਾਮ ਨਿਵਾਸ ਮਿੱਤਲ ਖਨੌਰੀ ਗੋਰਮਿੰਟ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅਰਨੋਂ ਦਸਵੀਂ ਜਮਾਤ ਦਾ ਵਿਦਿਆਰਥੀ ਜੋ ਕਿ ਪੰਜਾਬ ਸਕੂਲ ਸਿਖਿਆ ਬੋਰਡ ਵਲੋਂ ਲਈ ਗਈ ਦਸਵੀਂ ਜਮਾਤ ਦੀ ਪ੍ਰੀਖਿਆ ਪੰਜਾਬ ਭਰ ਵਿੱਚੋਂ ਚੋਦਵਾਂ ਸਥਾਨ ਹਾਸਿਲ ਕੀਤਾ ਸੀ l ਅਜ ਗੋਰਮਿੰਟ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਾਡਲ ਸਕੂਲ ਪਟਿਆਲਾ ਵਿਖੇ ਸਿਹਤ ਮੰਤਰੀ ਚੇਤਨ ਸਿੰਘ ਜੋੜਮਾਜਰਾ ਵੱਲੋਂ ਸਨਮਾਨਿਤ ਕੀਤਾ ਗਿਆ l ਉਨਾਂ ਨਾਲ ਹਰਸ਼ ਮਿੱਤਲ ਅਤੇ ਸ੍ਰੀ ਕਰਨੈਲ ਸਿੰਘ ਇੰਗਲਿਸ਼ ਲੈਕਚਰਾਰ ਸਨ lਅਜ ਗੋਰਮਿੰਟ ਸੀਨੀਅਰ ਸੈਕੰਡਰੀ ਮਾਡਲ ਸਕੂਲ ਪਟਿਆਲਾ ਵਿਖੇ ਸਿਹਤ ਮੰਤਰੀ ਚੇਤਨ ਸਿੰਘ ਜੋੜਮਾਜਰਾ ਵੱਲੋਂ ਸਨਮਾਨਿਤ ਕੀਤਾ ਗਿਆ l ਉਨਾਂ ਨਾਲ ਹਰਸ਼ ਮਿੱਤਲ ਅਤੇ ਸ੍ਰੀ ਕਰਨੈਲ ਸਿੰਘ ਇੰਗਲਿਸ਼ ਲੈਕਚਰਾਰ ਸਨ l
ਟਿੱਪਣੀ ਕਰਨ ਲਈ ਤੁਹਾਨੂੰ ਦਾਖਲ ਹੋਣਾ ਪਵੇਗਾ।