ਬਲਾਕ ਕਾਂਗਰਸ ਕਮੇਟੀ ਸੰਗਰੂਰ ਵਲੋ ਰਾਹੁਲ ਗਾਂਧੀ ਦੀ ਲੋਕਸਭਾ ਦੀ ਮੈਂਬਰੀ ਬਹਾਲ ਹੋਣ ਤੇ ਵੰਡੇ ਲੱਡੂ

ਬਲਾਕ ਕਾਂਗਰਸ ਕਮੇਟੀ ਸੰਗਰੂਰ ਵਲੋ ਰਾਹੁਲ ਗਾਂਧੀ ਦੀ ਲੋਕਸਭਾ ਦੀ ਮੈਂਬਰੀ ਬਹਾਲ ਹੋਣ ਤੇ ਵੰਡੇ ਲੱਡੂ

ਸੰਗਰੂਰ 4 ਅਗਸਤ (ਸੁਖਵਿੰਦਰ ਸਿੰਘ ਬਾਵਾ)

ਮਾਣਯੋਗ ਯੋਗ ਸੁਪਰੀਮਕੋਰਟ ਵੱਲੋਂ ਰਾਹੁਲ ਗਾਂਧੀ ਜੀ ਦੀ ਲੋਕਸਭਾ ਦੀ ਮੈਂਬਰੀ ਬਹਾਲ ਕਰ ਦਿੱਤੀ ਗਈ ਹੈ ਜਿਸ ਦੀ ਖੁਸ਼ੀ ਵਿਚ ਬਲਾਕ ਕਾਂਗਰਸ ਕਮੇਟੀ ਸੰਗਰੂਰ ਦੇ ਪ੍ਰਧਾਨ ਰੌਕੀ ਬਾਂਸਲ ਦੀ ਅਗਵਾਈ ਵਿਚ ਸਾਰੀ ਕਾਂਗਰਸ ਵਲੋਂ ਵੱਡੇ ਚੌਕ ਵਿਚ ਲੱਡੂ ਵੰਡੇ ਗਏ ਖੁਸ਼ੀ ਮਨਾਈ ਗਾਈ .

ਇਸ ਮੌਕੇ ਤੇ ਮਹੇਸ਼ ਕੁਮਾਰ ਮੇਸ਼ੀ,ਸੁਭਾਸ਼ ਗਰੋਵਰ ,ਹਰਪਾਲ ਸੋਨੂੰ ,ਹਰਬੰਸ ਲਾਲ,ਨੱਥੂ ਲਾਲ ਢੀਂਗਰਾ,ਜਸਪਾਲ ਵਲੇਚਾ ,ਰਿਕੀ ਬਜਾਜ , ਸਸ਼ੀ ਚਾਵਰੀਆ ,ਸ਼ਮੀ ਮਾਂਗਟ ,ਨਛੱਤਰ ਸਿੰਘ,ਬਿੰਦਰ ,ਜਸਵਿੰਦਰ ਸਿੰਘ,ਸ਼ਕਤਿਜੀਤ ਸਿੰਘ , ਬੀ ਐਲ ਰੰਗਾ,ਇੰਦਰਜੀਤ,ਚਰਨਜੀਤ ਕੌਰ,ਰਾਜਿੰਦਰ ਮਨਚੰਦਾ ,ਜਗਜੀਤ ਕਾਲਾ,ਨਰੇਸ਼ ਬਾਗੀਆਂ,ਆਦਿ ਹਾਜਰ ਸਨ

ਹੋਮ
ਪੜ੍ਹੋ
ਦੇਖੋ
ਸੁਣੋ