विशेष समाचार

ਦਾ ਰੂਟਸ ਮੀਲੀਅਮ ਸਕੂਲ ਖਨੌਰੀ ਦੀ ਅਧਿਆਪਕਾ ਦੀ ਅਚਾਨਕ ਮੋਤ

ਦਾ ਰੂਟਸ ਮੀਲੀਅਮ ਸਕੂਲ ਦੀ ਅਧਿਆਪਕਾ ਦੀ ਅਚਾਨਕ ਮੌਤ
ਕਮਲੇਸ਼ ਗੋਇਲ ਖਨੌਰੀ
ਖਨੌਰੀ 24 ਜੁਲਾਈ – ਦਾ ਰੂਟਸ ਮੀਲੀਅਮ ਸਕੂਲ ਖਨੌਰੀ ਮੰਡੀ ਅਧਿਆਪਕਾ ਮਲਕੀਤ ਕੌਰ ਪਤਨੀ ਹਰਪ੍ਰੀਤ ਸਿੰਘ 31 ਸਾਲ ਦੀ ਪੇਟ ਵਿੱਚ ਦਰਦ ਹੋਣ ਕਾਰਣ ਮੌਤ ਹੋ ਗਈ l ਜਦ ਉਨਾਂ ਦੀ ਤਬੀਅਤ ਖਰਾਬ ਹੋਈ ਤੁਰੰਤ ਜੋਹਰੀ ਹਸਪਤਾਲ ਸਮਾਨਾ ਲੈ ਜਾਇਆ ਗਿਆ l ਜਿੱਥੇ ਉਨਾਂ ਦੀ ਮੌਤ ਹੋ ਗਈ l ਜਦੋਂ ਇੰਨਾਂ ਦੀ ਮੌਤ ਦੀ ਖਬਰ ਖਨੌਰੀ ਪਹੁਚੀ ਸਾਰੇ ਪਾਸੇ ਦੁੱਖ ਦੀ ਲਹਿਰ ਦੋੜ ਗਈ l ਕਲ 25 ਜੁਲਾਈ ਨੂੰ ਰੂਟਸ ਮੀਲੀਅਮ ਸਕੂਲ ਬੰਦ ਰਹੇਗਾ l

Team Punjab Nama

Punjab Nama Bureau ਪੰਜਾਬ ਨਾਮਾ ਤੁਹਾਡੇ ਆਲੇ ਦੁਆਲੇ ਦੀਆਂ ਖ਼ਬਰਾਂ ਅਤੇ ਵਿਚਾਰਾਂ ਨੂੰ ਜਨਾਣ ਦੀ ਤਾਂਘ ਲਈ ਇਕ ਭਰੋਸੇਯੋਗ ਗਾਈਡ ਦਾ ਕੰਮ ਕਰੇਗਾ। ਡੂੰਘੇ ਅਤੇ ਖੋਜੀ ਵਿਚਾਰਸ਼ੀਲ ਵਿਸ਼ਲੇਸ਼ਣ ਅਤੇ ਨਿਡਰ ਵਿਚਾਰਾਂ ਦੇ ਨਾਲ ਸਾਡੀ ਸੰਪਾਦਕਾਂ ਦੀ ਟੀਮ ਪੰਜਾਬ, ਭਾਰਤ ਅਤੇ ਵਿਸ਼ਵ ਵਿੱਚ ਵਾਪਰਦੀਆਂ ਘਟਨਾਵਾਂ ਨੂੰ ਸਹੀ ਤੱਥਾਂ ਨਾਲ ਵਿਚਾਰਕੇ ਇਕ ਸਾਫ ਅਤੇ ਬਦਲਦੀ ਗਤੀਸ਼ੀਲਤਾ ਨੂੰ ਸਹੀ ਦ੍ਰਿਸ਼ਟੀਕੋਣ ਪ੍ਰਦਾਨ ਕਰੇਗੀ।

ਜਵਾਬ ਦੇਵੋ

ਹੋਮ
ਪੜ੍ਹੋ
ਦੇਖੋ
ਸੁਣੋ