विशेष समाचार

ਡਾਕਖਾਨਾ ਖਨੌਰੀ ਵਿੱਚ ਇੰਨਵੇਟਰ ਅਤੇ ਪਾਣੀ ਦੀ ਸੁਵਿਧਾ ਨਾ ਹੋਣ ਕਾਰਣ ਮੁਲਾਜਮ ਅਤੇ ਗਾਹਕ ਪ੍ਰੇਸ਼ਾਨ

ਡਾਕਖਾਨਾ ਖਨੌਰੀ ਵਿੱਚ ਇੰਨਵੇਟਰ ਅਤੇ ਪਾਣੀ ਦੀ ਸੁਵਿਧਾ ਨਾ ਹੋਣ ਕਾਰਣ ਮੁਲਾਜਮ ਤੇ ਗਾਹਕ ਪ੍ਰੇਸ਼ਾਨ
ਕਮਲੇਸ਼ ਗੋਇਲ ਖਨੌਰੀ
ਖਨੌਰੀ 06 ਅਗਸਤ – ਡਾਕਖਾਨਾ ਖਨੌਰੀ ਵਿੱਚ ਅੱਤ ਦੀ ਗਰਮੀ ਪੈ ਰਹੀ ਵਿੱਚ ਇੰਨਵੇਟਰ ਅਤੇ ਪਾਣੀ ਦੀ ਸੁਵਿਧਾ ਨਾ ਹੋਣ ਕਾਰਨ ਡਾਕਖਾਨੇ ਦੇ ਮੁਲਾਜਮਾਂ ਅਤੇ ਗਾਹਕਾਂ ਨੂੰ ਕਾਫੀ ਪ੍ਰੇਸ਼ਨੀ ਆ ਰਹੀ ਹੈ । ਕਿਉਂਂਕਿ ਲਾਈਟ ਅਕਸਰ ਜਾਈ ਰਹਿੰਦੀ ਹੈ । ਇੰਨਵੇਟਰ ਵੀ ਖਰਾਬ ਹੋਣ ਕਰਕੇ ਬੰਦ ਪਿਆ ਹੈ । ਹੋਰ ਤਾਂ ਹੋਰ ਇਥੇ ਡਾਕਖਾਨੇ ਵਿੱਚ ਅਤੇ ਆਸਪਾਸ ਕੋਈ ਪੀਣ ਵਾਲੇ ਪਾਣੀ ਦੀ ਕੋਈ ਸੁਵਿਧਾ ਨਹੀ ਗੁਰਦਿਆਲ ਸਿੰਘ ਇੰਦਰਪਾਲ ਚੋਪੜਾ ਅਤੇ ਸੋਨੂੰ ਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਥੇ ਪਾਣੀ ਅਤੇ ਇੰਨਵੇਟਰ ਦਾ ਪ੍ਰਬੰਧ ਕੀਤਾ ਜਾਵੇ l

Team Punjab Nama

Punjab Nama Bureau ਪੰਜਾਬ ਨਾਮਾ ਤੁਹਾਡੇ ਆਲੇ ਦੁਆਲੇ ਦੀਆਂ ਖ਼ਬਰਾਂ ਅਤੇ ਵਿਚਾਰਾਂ ਨੂੰ ਜਨਾਣ ਦੀ ਤਾਂਘ ਲਈ ਇਕ ਭਰੋਸੇਯੋਗ ਗਾਈਡ ਦਾ ਕੰਮ ਕਰੇਗਾ। ਡੂੰਘੇ ਅਤੇ ਖੋਜੀ ਵਿਚਾਰਸ਼ੀਲ ਵਿਸ਼ਲੇਸ਼ਣ ਅਤੇ ਨਿਡਰ ਵਿਚਾਰਾਂ ਦੇ ਨਾਲ ਸਾਡੀ ਸੰਪਾਦਕਾਂ ਦੀ ਟੀਮ ਪੰਜਾਬ, ਭਾਰਤ ਅਤੇ ਵਿਸ਼ਵ ਵਿੱਚ ਵਾਪਰਦੀਆਂ ਘਟਨਾਵਾਂ ਨੂੰ ਸਹੀ ਤੱਥਾਂ ਨਾਲ ਵਿਚਾਰਕੇ ਇਕ ਸਾਫ ਅਤੇ ਬਦਲਦੀ ਗਤੀਸ਼ੀਲਤਾ ਨੂੰ ਸਹੀ ਦ੍ਰਿਸ਼ਟੀਕੋਣ ਪ੍ਰਦਾਨ ਕਰੇਗੀ।

ਜਵਾਬ ਦੇਵੋ

ਹੋਮ
ਪੜ੍ਹੋ
ਦੇਖੋ
ਸੁਣੋ