ਸੰਗਰੂਰ (ਹਰਜਿੰਦਰ ਭੋਲਾ ): ਸੰਗਰੂਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ‘ਤੇ ਸ਼੍ਰੋਮਣੀ ਅਕਾਲੀ ਦਲ(ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਵੱਡੀ ਜਿੱਤ ਦਰਜ ਕੀਤੀ ਹੈ। ਸੰਗਰੂਰ ਦੇ ਲੋਕਾਂ ਨੇ ਸਿਮਰਨਜੀਤ ਸਿੰਘ ਮਾਨ ਨੂੰ  2,53,154 ਵੋਟਾਂ ਦੇ ਕੇ ਜਿਤਾਇਆ ਹੈ ਜਦਕਿ ‘ਆਪ’ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਨੂੰ 2,47,332 ਵੋਟਾਂ ਹਾਸਲ ਹੋਈਆਂ ਹਨ। ਕਾਂਗਰਸ ਦੇ ਉਮੀਦਵਾਰ ਦਲਵੀਰ ਸਿੰਘ ਗੋਲਡੀ ਨੂੰ 79,668 ਵੋਟਾਂ , ਭਾਜਪਾ ਉਮੀਦਵਾਰ ਕੇਵਲ ਸਿੰਘ ਨੂੰ 66,298 ਵੋਟਾਂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬੀ ਕਮਲਦੀਪ ਕੌਰ ਰਾਜੋਆਣਾ ਨੂੰ 44,428 ਵੋਟਾਂ ਮਿਲੀਆਂ ਹਨ। ਜਾਣੋ ਸੰਗਰੂਰ ਦੇ 9 ਵਿਧਾਨ ਸਭਾ ਹਲਕਿਆਂ ਦੇ ਨਤੀਜੇ

ਸੰਗਰੂਰ (ਆਪ ਦੀ ਲੀਡ 2492 ਵੋਟਾਂ)

ਗੁਰਮੇਲ ਸਿੰਘ (ਆਪ)- 30295

ਸਿਮਰਨਜੀਤ ਸਿੰਘ ਮਾਨ- 27803

ਗੋਲਡੀ (ਕਾਂਗਰਸ)- 12156

ਕੇਵਲ ਸਿੰਘ ਢਿੱਲੋਂ (ਭਾਜਪਾ)- 9748

ਕਮਲਦੀਪ ਕੌਰ ਰਾਜੋਆਣਾ (ਅਕਾਲੀ)- 3795

ਧੂਰੀ (ਆਪ ਦੀ ਲੀਡ 12036 ਵੋਟਾਂ)

ਗੁਰਮੇਲ ਸਿੰਘ (ਆਪ)- 33160

ਸਿਮਰਨਜੀਤ ਸਿੰਘ ਮਾਨ- 21124

ਗੋਲਡੀ (ਕਾਂਗਰਸ)- 13088

ਕੇਵਲ ਸਿੰਘ ਢਿੱਲੋਂ (ਭਾਜਪਾ)- 6549

ਕਮਲਦੀਪ ਕੌਰ ਰਾਜੋਆਣਾ (ਅਕਾਲੀ)- 3348

ਸੁਨਾਮ (ਆਪ ਦੀ ਲੀਡ 1483 ਵੋਟਾਂ)

ਗੁਰਮੇਲ ਸਿੰਘ (ਆਪ)- 36012

ਸਿਮਰਨਜੀਤ ਸਿੰਘ ਮਾਨ- 34529

ਢਿੱਲੋਂ (ਭਾਜਪਾ)- 7822

ਗੋਲਡੀ (ਕਾਂਗਰਸ)- 6173

ਰਾਜੋਆਣਾ (ਅਕਾਲੀ)- 5673

ਦਿੜ੍ਹਬਾ (ਸਿਮਰਨਜੀਤ ਮਾਨ ਦੀ ਲੀਡ 7553 ਵੋਟਾਂ)

ਸਿਮਰਨਜੀਤ ਸਿੰਘ ਮਾਨ- 37226

ਗੁਰਮੇਲ ਸਿੰਘ (ਆਪ)- 29673

ਕਮਲਦੀਪ ਕੌਰ ਰਾਜੋਆਣਾ (ਅਕਾਲੀ)- 5719

ਦਲਵੀਰ ਸਿੰਘ ਗੋਲਡੀ (ਕਾਂਗਰਸ)- 5122

ਕੇਵਲ ਸਿੰਘ ਢਿੱਲੋਂ (ਭਾਜਪਾ)- 4873

ਲਹਿਰਾਗਾਗਾ (ਆਪ ਦੀ ਲੀਡ 2790 ਵੋਟਾਂ)

ਗੁਰਮੇਲ ਸਿੰਘ (ਆਪ)- 26139

ਸਿਮਰਨਜੀਤ ਸਿੰਘ ਮਾਨ- 23349

ਕੇਵਲ ਸਿੰਘ ਢਿੱਲੋਂ (ਭਾਜਪਾ)- 9909

ਦਲਵੀਰ ਸਿੰਘ ਗੋਲਡੀ (ਕਾਂਗਰਸ)- 6957

ਕਮਲਦੀਪ ਕੌਰ ਰਾਜੋਆਣਾ (ਅਕਾਲੀ)- 5100

ਬਰਨਾਲਾ (ਸਿਮਰਨਜੀਤ ਮਾਨ ਦੀ ਲੀਡ 2295 ਵੋਟਾਂ)

ਸਿਮਰਨਜੀਤ ਸਿੰਘ ਮਾਨ- 25722

ਗੁਰਮੇਲ ਸਿੰਘ (ਆਪ)- 23427

ਕੇਵਲ ਸਿੰਘ ਢਿੱਲੋਂ (ਭਾਜਪਾ)- 13252

ਦਲਵੀਰ ਸਿੰਘ ਗੋਲਡੀ (ਕਾਂਗਰਸ)- 7133

ਕਮਲਦੀਪ ਕੌਰ ਰਾਜੋਆਣਾ (ਅਕਾਲੀ)- 4670

ਭਦੌੜ (ਸਿਮਰਨਜੀਤ ਮਾਨ ਦੀ ਲੀਡ 7125 ਵੋਟਾਂ)

ਸਿਮਰਨਜੀਤ ਸਿੰਘ ਮਾਨ- 27628

ਗੁਰਮੇਲ ਸਿੰਘ (ਆਪ)- 20503

ਦਲਵੀਰ ਸਿੰਘ ਗੋਲਡੀ (ਕਾਂਗਰਸ)- 8045

ਕਮਲਦੀਪ ਕੌਰ ਰਾਜੋਆਣਾ (ਅਕਾਲੀ)- 6062

ਢਿੱਲੋਂ (ਭਾਜਪਾ)- 5338

ਮਹਿਲ ਕਲਾਂ (ਆਪ ਦੀ ਲੀਡ 203 ਵੋਟਾਂ)

ਗੁਰਮੇਲ ਸਿੰਘ (ਆਪ)- 25217

ਸਿਮਰਨਜੀਤ ਸਿੰਘ ਮਾਨ- 25014

ਦਲਵੀਰ ਸਿੰਘ ਗੋਲਡੀ (ਕਾਂਗਰਸ)- 7822

ਕਮਲਦੀਪ ਕੌਰ ਰਾਜੋਆਣਾ (ਅਕਾਲੀ)- 6383

ਕੇਵਲ ਸਿੰਘ ਢਿੱਲੋਂ (ਭਾਜਪਾ)- 3268

ਮਾਲਰੇਕੋਟਲਾ (ਸਿਮਰਨਜੀਤ ਮਾਨ ਦੀ ਲੀਡ 8101 ਵੋਟਾਂ)

ਸਿਮਰਨਜੀਤ ਸਿੰਘ ਮਾਨ- 30503

ਗੁਰਮੇਲ ਸਿੰਘ (ਆਪ)- 22402

ਦਲਵੀਰ ਸਿੰਘ ਗੋਲਡੀ (ਕਾਂਗਰਸ)- 13030

ਕੇਵਲ ਸਿੰਘ ਢਿੱਲੋਂ (ਭਾਜਪਾ)- 5412

ਕਮਲਦੀਪ ਕੌਰ ਰਾਜੋਆਣਾ (ਅਕਾਲੀ)- 3543