ਸ੍ਰ ਪ੍ਰਮਿੰਦਰ ਸਿੰਘ ਢੀਂਡਸਾ ਸਾਬਕਾ ਖਜਾਨਾ ਮੰਤਰੀ ਪੰਜਾਬ ਸ੍ਰੀ ਰਾਧੇ ਸਿਆਮ ਗੋਇਲ ਦੇ ਸਵਰਗਵਾਸ ਹੋਣ ਤੇ ਪ੍ਰਵਾਰ ਨਾਲ ਕੀਤਾ ਦੁੱਖ ਸਾਂਝਾ

0
231

ਪ੍ਰਮਿੰਦਰ ਸਿੰਘ ਢੀਂਡਸਾ ਰਾਧੇ ਸਿਆਮ ਦੀ ਮੋਤ ਤੇ ਉਨਾਂ ਦੇ ਪਰੀਵਾਰ ਨਾਲ ਕੀਤਾ ਦੁੱਖ ਸਾਂਝਾ
ਕਮਲੇਸ਼ ਗੋਇਲ ਖਨੌਰੀ
ਖਨੌਰੀ 04 ਅਗਸਤ – ਪਰਮਿੰਦਰ ਸਿੰਘ ਢੀਂਡਸਾ ਸਾਬਕਾ ਖਜਾਨਾ ਮੰਤਰੀ ਪੰਜਾਬ ਰਾਧੇ ਸਿਆਮ ਗੋਇਲ ਦੇ ਸਵਰਗਵਾਸ ਹੋਣ ਤੇ ਅੱਜ ਉਨ੍ਹਾਂ ਦੇ ਘਰ ਸੁਭਾਸ਼ ਚੰਦ ਗੋਇਲ ਨਾਲ ਦੁੱਖ ਸਾਂਝਾ ਕੀਤਾ l ਸ੍ਰੀ ਢੀਂਡਸਾ ਸਾਹਿਬ ਹਲਕਾ ਲਹਿਰਾ ਦੇ ਲੋਕਾਂ ਨਾਲ ਹਰ ਸਮੇਂ ਦੁੱਖ ਸੁੱਖ ਦੇ ਸੀਰੀ ਰਹਿੰਦੇ ਹਨ l ਲੋਕਾਂ ਦੇ ਦਿਲਾਂ ਵਿੱਚ ਕਾਫੀ ਹਰਮਨ ਪਿਆਰੇ ਹਨ l

Google search engine