ਸ੍ਰੀ ਨੈਨਾ ਦੇਵੀ ਮੰਦਿਰ ਖਨੌਰੀ ਵਿਖੇ ਸ਼ਰਜਾ ਨਾਲ ਮਨਾਇਆ ਜਨਮ ਅਸ਼ਟਮੀ ਦਾ ਤਿਉਹਾਰ – ਸਤੀਸ਼ ਸਿੰਗਲਾ

0
164

ਸ੍ਰੀ ਕਿ੍ਸ਼ਨ ਜਨਮ ਅਸ਼ਟਮੀ ਦਾ ਤਿਉਹਾਰ 18 ਅਗਸਤ ਨੂੰ ਸ੍ਰੀ ਨੈਨਾ ਦੇਵੀ ਮੰਦਿਰ ਖਨੌਰੀ ਵਿਖੇ ਮਨਇਆ ਜਾਵੇਗਾ – ਸਤੀਸ਼ ਸਿੰਗਲਾ
ਕਮਲੇਸ਼ ਗੋਇਲ ਖਨੌਰੀ
ਖਨੌਰੀ 30 ਜੁਲਾਈ – ਸ੍ਰੀ ਕਿ੍ਸ਼ਨ ਜਨਮ ਅਸ਼ਟਮੀ ਦਾ ਜਨਮ ਦਿਨ 18 ਅਗਸਤ ਨੂੰ ਸ੍ਰੀ ਨੈਨਾ ਦੇਵੀ ਮੰਦਿਰ ਵਿੱਚ ਧੂਮਧਾਮ ਨਾਲ ਮਨਾਇਆ ਜਾਵੇਗਾ । ਸਾਡੇ ਪਤਰਕਾਰ ਨਾਲ ਗਲਬਾਤ ਕਰਦਿਆਂ ਸਤੀਸ਼ ਸਿੰਗਲਾ ਨੇ ਕਿਹਾ ਕਿ ਹਰ ਸਾਲ ਦੀ ਤਰਾਂ ਇਸ ਵਾਰ ਵੀ ਸ੍ਰੀ ਕਿ੍ਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਪੁਰੇ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਜਾਵੇਗਾ l ਸ੍ਰੀ ਨੈਨਾ ਦੇਵੀ ਮੰਦਿਰ ਵਿੱਚ 13 ਅਗਸਤ ਤੋਂ 19 ਅਗਸਤ ਤੱਕ ਸ੍ਰੀ ਮੱਦ ਭਾਗਵਤ ਸਾਂਮ 3 ਵਜੇ ਤੋਂ 6 ਵਜੇ ਤੱਕ ਕਥਾ ਹੋਵੇਗੀ ਕਲਸ ਯਾਤਰਾ 13 ਅਗਸਤ ਨੂੰ ਸਵੇਰੇ ਸਾਢੇ ਸੱਤ ਵਜੇ ਨਗਰ ਖੇੜੇ ਤੋਂ ਸੁਰੂ ਹੋਵੇਗੀ ਅਤੇ 18 ਅਗਸਤ ਨੂੰ ਸ਼ਾਮ 3 ਵਜੇ ਸੋਭਾ ਯਾਤਰਾ ਸੁਰੂ ਹੋ ਹੋਵੇਗੀ l 19 ਅਗਸਤ ਨੂੰ ਸੁੰਦਰ ਝਾਕੀਆਂ ਕੱਢਿਆਂ ਜਾਣਗੀਆਂ ਅਤੇ ਸਾਂਮ ਸਮੇ ਭਜਨ ਹੋਵੇਗਾ l

Google search engine