ਸ੍ਰੀ ਨੈਨਾਂ ਦੇਵੀ ਮੰਦਿਰ ਵਿੱਚ ਸ੍ਰੀ ਮੱਧ ਭਾਗਵਤ ਕਥਾ 13 ਅਗਸਤ ਤੋਂ ਸੁਰੂ ਹੋਵੇਗੀ – ਬੰਸੀ ਲਾਲ ਗੋਇਲ

0
53

ਸ੍ਰੀ ਨੈਨਾਂ ਦੇਵੀ ਮੰਦਰ ਖਨੌਰੀ ਵਿੱਚ ਸ੍ਰੀ ਮੱਧ ਭਾਗਵਤ ਕਥਾ ਕਲ ਤੋਂ ਸ਼ੁਰੂ
ਕਮਲੇਸ਼ ਗੋਇਲ ਖਨੌਰੀ
ਖਨੌਰੀ 12 ਅਗਸਤ – ਸ੍ਰੀ ਬੰਸੀ ਲਾਲ ਗੋਇਲ ਨੇ ਸਾਡੇ ਪਤਰਕਾਰ ਨਾਲ ਗਲਬਾਤ ਕਰਦਿਆਂ ਕਿਹਾ ਕਿ ਕਲ 13 ਅਗਸਤ ਨੂੰ ਸਾਂਮ 3 ਵਜੇ ਤੋਂ 6 ਵਜੇ ਤੱਕ ਸ੍ਰੀ ਮੱਧ ਭਾਗਵਤ ਕਥਾ ਸ਼ੁਰੂ ਹੋ ਰਹੀ ਹੈ । ਇਹ ਕਥਾ 19 ਅਗਸਤ ਤਕ ਚਲੇਗੀ । ਕਲਸ਼ ਯਾਤਰਾ ਦਾਦਾ ਖੇੜਾ ਤੋਂ ਸੁਰੂ ਹੋ ਕੇ ਸ੍ਰੀ ਨੈਨਾ ਦੇਵੀ ਮੰਦਿਰ ਤੱਕ ਪਹੁੰਚੇਗੀ l ਸ੍ਰੀ ਗੋਇਲ ਨੇ ਮਾਤਾ ਭੈਣਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਕਲਸ਼ ਵਿੱਚ ਜਰੂਰ ਪਹੁੰਚਣ l ਕਲਸ਼ ਯਾਤਰਾ ਸਵੇਰੇ 8 ਵਜੇ ਸ਼ੁਰੂ ਹੋਵੇਗੀ l ਭਾਗਵਤ ਕਥਾ ਲਈ ਬਰਿੰਦਾਵਨ ਤੋਂ ਵਿਦਵਾਨ ਪੰਡਤ ਸ੍ਰੀ ਵਿਸਨੂੰ ਦਾਸ ਜੀ ਪਹੁੰਚ ਰਹੇ ਹਨ l

Google search engine

LEAVE A REPLY

Please enter your comment!
Please enter your name here