ਸ੍ਰੀਮਤੀ ਦਰੋਪਤੀ ਮੁਰਮੂ ਦੇ ਰਾਸਟਰਪਤੀ ਬਣਨ ਤੇ ਖਨੌਰੀ ਵਿੱਚ ਵੰਡੇ ਲਡੂ

229

ਸ੍ਰੀਮਤੀ ਦਰੋਪਤੀ ਮੁਰਮੂ ਦੇ ਰਾਸਟਰਪਤੀ ਬਣਨ ਤੇ ਖਨੌਰੀ ਮੰਡੀ ਵਿੱਚ ਖੁਸ਼ੀ ਦਾ ਮਹੋਲ ਵੰਡੇ ਲਡੂ
ਕਮਲੇਸ਼ ਗੋਇਲ ਖਨੌਰੀ
ਸ੍ਰੀਮਤੀ ਦਰੋਪਤੀ ਮੁਰਮੂ ਭਾਰਤ ਪੰਦਰਵੇਂ ਰਾਸ਼ਟਰਪਤੀ ਚੁਣੇ ਜਾਣ ਤੇ ਖਨੌਰੀ ਮੰਡੀ ਵਿੱਚ ਖੁਸ਼ੀ ਦਾ ਮਹੋਲ ਬਣ ਗਿਆ l ਭਾਰਤੀ ਜਨਤਾ ਪਾਰਟੀ ਨੇ ਖੁਸ਼ੀ ਮਨਾਈ ਤੇ ਲੱਡੂ ਵੰਡੇ l ਇਸ ਮੋਕੇ ਤੇ ਸਤੀਸ਼ ਬਾਂਸਲ ਹਲਕਾ ਇੰਚਾਰਜ ਸੁਨਾਮ , ਅਸ਼ੋਕ ਚੱਠਾ ਗੋਬਿੰਦਪੁਰਾ ਵਿਉਪਾਰ ਸੈੱਲ ਸੰਗਰੂਰ 2 , ਲਖਵਿੰਦਰ ਸਿੰਘ , ਡਾ ਮੇਘ ਚੱਠਾ , ਕਰਮਬੀਰ , ਬਲਰਾਜ ਸ਼ਰਮਾ , ਮਹਿੰਦਰ ਗੋਇਲ ਮੰਡਲ ਵਾਇਸ ਪ੍ਰਧਾਨ , ਜਗਜੀਤ ਸਿੰਘ ਹਾਜਿਰ ਸਨ l

Google search engine