ਲੱਖਾਂ ਪੰਜਾਬੀ ਖ਼ਤਰੇ ਵਿੱਚ ਸ਼ੱਕ ਮਾਨ ‘ਤੇ ਸੂਈ ਮੋਦੀ ‘ਤੇ

0
87

ਲੱਖਾਂ ਪੰਜਾਬੀ ਖ਼ਤਰੇ ਵਿੱਚ ਸ਼ੱਕ ਮਾਨ ‘ਤੇ ਸੂਈ ਮੋਦੀ ‘ਤੇ

ਪੰਜਾਬ ਯੂਨੀਵਰਸਿਟੀ ਨੂੰ ਕੇਂਦਰ ਸਰਕਾਰ ਬਹੁਤ ਹੀ ਚਲਾਕੀ ਨਾਲ ਆਪਣੇ ਕਬਜ਼ੇ ਵਿੱਚ ਕਰਨਾ ਚਹੁੰਦੀ ਹੈ। ਜਿਸ ਦੇ ਨੁਕਸਾਨ ਪੰਜਾਬ ਦੇ ਲੱਖਾਂ ਵਿਦਿਆਰਥੀਆਂ ਨੂੰ ਚੱਕਣਾ ਪਵੇਗਾ ਆਪਣਾ ਭਵਿੱਖ ਹੇਰੇ ਵਿੱਚ ਗੁਆਕੇ।

ਜ਼ਿਆਦਾ ਰੋਸ਼ਨੀ ਪਾਉਣ ਲਈ ਪੰਜਾਬਨਾਮਾ ਨੇ ਇਕ ਲੜੀ ਦੀ ਸ਼ੁਰੂਆਤ ਕੀਤੀ ਹੈ। ਜਿਸ ਦੇ ਪਲੇਠੇ ਹਿੱਸੇ ਵਿੱਚ ਡਾ ਕੁਲਵਿੰਦਰ ਸਿੰਘ ਜੀ ਨਾਲ ਮੁਲਕਾਤ ਕਤਿੀ ਗਈ ਹੈ।

ਪੂਰੀ ਵੀਡੀਓ ਦੇਖਣ ਲਈ ਲਿੰਕ ‘ਤੇ ਕਲਿਕ ਕਰੋ ਜੀ।

 

Google search engine