ਨਾਭਾ 22 ਜੂਨ(ਸੁਖਬੀਰ ਸਿੰਘ ਥੂਹੀ) ਸੁਜਾਤਾ ਚਾਵਲਾ ਨੂੰ ਲੰਬੇ ਸਮੇਂ ਜੱਦੋ ਜਹਿਦ ਤੋਂ ਬਾਅਦ ਨਗਰ ਕੌਂਸਲ ਨਾਭਾ ਦੀ ਪ੍ਰਧਾਨ ਚੁਣਿਆ ਗਿਆ ਹੈ I ਆਮ ਆਦਮੀ ਪਾਰਟੀ ਨੇ ਪਿਛਲੇ ਸਮੇਂ ਤੋਂ ਬਾਕੀ ਪਾਰਟੀਆਂ ਦੇ ਐਮਸੀਆਂ ਦੀ ਤੋੜ-ਮਰੋੜ ਕਰਕੇ ਪ੍ਰਧਾਨ ਬਣਾਉਣ ਵਿਚ ਹੋਏ ਕਾਮਯਾਬ ਐਮ ਐਲ ਏ ਗੁਰਦੇਵ ਸਿੰਘ ਦੇਵ ਮਾਨ ਇਸ ਮੌਕੇ ਤੇ ਬਣੇ ਪ੍ਰਧਾਨ ਸੁਜਾਤਾ ਚਾਵਲਾ ਨੂੰ ਆਸ਼ੀਰਵਾਦ ਦਿੱਤਾ ਅਤੇ ਲੋਕਾਂ ਨੂੰ ਕਮੇਟੀ ਵਿੱਚ ਚੱਲ ਰਹੇ ਕੰਮ ਕਾਰ ਦਾਨ ਭਰੋਸਾ ਦਿੱਤਾ ਇਸ ਮੌਕੇ ਤੇ ਨਗਰ ਕੌਂਸਲ ਦੇ ਐਮਸੀ ਹਾਜਰ ਸਨ