ਮਹਾਰਾਜਾ ਅਗਰਸੈਨ ਚੈਰੀਟੇਬਲ ਟਰੱਸਟ ਹਸਪਤਾਲ ਖਨੌਰੀ ਵਿਖੇ ਖੂਨਦਾਨ ਕੈਂਪ ਲੱਗਾ

148

ਮਹਾਰਾਜਾ ਅਗਰਸੈਨ ਚੈਰੀਟੇਬਲ ਟਰੱਸਟ ਹਸਪਤਾਲ ਖਨੌਰੀ ਵਿਖੇ ਲਗਾਇਆ ਗਿਆ ਖੂਨਦਾਨ ਕੈਂਪ
ਖਨੌਰੀ 12 ਅਗਸਤ – ਦੇਸ਼ ਦੇ 75ਵੇਂ ਆਜਾਦੀ ਦਿਵਸ ਨੂੰ ਮੁੱਖ ਰਖਦੇ ਹੋਏ ਖਨੌਰੀ ਦੀ ਸਮਾਜ ਸੇਵੀ ਸੰਸਥਾ ਮਹਾਰਾਜਾ ਅਗਰਸੈਨ ਚੈਰੀਟੇਬਲ ਟਰੱਸਟ ਹਸਪਤਾਲ ਖਨੌਰੀ ਵਲੋਂ ਖੂਨ ਦਾਨ ਕੈਂਪ ਲਗਾਇਆ ਗਿਆ l ਰਾਜਿੰਦਰਾ ਹਸਪਤਾਲ ਪਟਿਆਲਾ ਦੇ ਬਲੱਡ ਬੈੱਕ ਦੇ ਡਾਕਟਰਾਂ ਨੇ ਸਲਾਘਾ ਯੋਗ ਕੰਮ ਕੀਤਾ । ਸਹਿਰ ਅਤੇ ਨਾਲ ਲੱਗਦੇ ਪਿਡਾਂ ਦੇ ਲੋਕਾਂ ਦੇ ਸਹਿਯੋਗ ਨਾਲ 80 ਯੂਨਿਟ ਖੂਨ ਦਾਨ ਕੀਤਾ । ਹਲਕਾ ਵਿਧਾਇਕ ਬਰਿੰਦਰ ਗੋਇਲ ਦੇ ਬੇਟੇ ਗੋਰਵ ਗੋਇਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ । ਟਰੱਸਟ ਦੇ ਮੈਂਬਰਾਂ ਅਤੇ ਸਹਿਰ ਦੇ ਸਮਾਜ ਸੇਵਕਾਂ ਨੇ ਵਧੀਆ ਡਿਉਟੀ ਨਿਵਾਈ l ਇਸ ਮੋਕੇ ਤੇ ਸਤਪਾਲ ਬਾਂਸਲ , ਦਿਨ ਦਿਆਲ ਗੁਪਤਾ , ਸਤਪਾਲ ਸਿੰਗਲਾ , ਰਾਜਿੰਦਰ ਕੁਮਾਰ ਅਤੇ ਹੋਰ ਵੀ ਸਮਾਜ ਸੇਵਕ ਹਾਜਿਰ ਸਨ l

Google search engine