ਭਾਰਤੀ ਜਨਤਾ ਪਾਰਟੀ ਮੰਡਲ ਸੰਗਰੂਰ ਵੱਲੋਂ ਰਾਜ ਕੁਮਾਰ ਚੌਧਰੀ ਭਾਜਪਾ ਲੋਕਲ ਬਾਡੀ ਸੈੱਲ ਸੰਗਰੂਰ ਦੇ ਪ੍ਰਧਾਨ ਨਿਯੁਕਤ

56

ਸੰਗਰੂਰ : 19 ਜੂਨ:(ਭੁਪਿੰਦਰ ਵਾਲੀਆਂ) ਭਾਰਤੀ ਜਨਤਾ ਪਾਰਟੀ ਮੰਡਲ ਸੰਗਰੂਰ ਵੱਲੋਂ ਰਾਜ ਕੁਮਾਰ ਚੌਧਰੀ ਨੂੰ ਭਾਜਪਾ ਲੋਕਲ ਬਾਡੀ ਸੈੱਲ ਸੰਗਰੂਰ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।ਸੀਨੀਅਰ ਭਾਜਪਾ ਆਗੂ ਜਤਿੰਦਰ ਕਾਲੜਾ ਅਤੇ ਮੰਡਲ ਪ੍ਰਧਾਨ ਰੋਮੀ ਗੋਇਲ ਰਾਜ ਕੁਮਾਰ ਚੌਧਰੀ ਨੂੰ ਨਿਯੁਕਤੀ ਪੱਤਰ ਸੌਂਪਿਆ .ਇਸ ਮੌਕੇ ਸੰਜੀਵ ਕੁਮਾਰ ਜਨਰਲ ਸਕੱਤਰ ਮੰਡਲ ਸੰਗਰੂਰ ਹਨੀ ਨਾਗਪਾਲ ਮੀਤ ਪ੍ਰਧਾਨ, ਨਿੰਪੀ ਸਾਹਨੀ, ਭੂਸ਼ਣ ਹੋਇਲ ਨਮਨ ਸ਼ਰਮਾ, ਕਪਿਲ ਸ਼ਰਮਾ ਅਤੇ ਹੋਰ ਪਾਰਟੀ ਵਰਕਰ ਹਾਜ਼ਰ ਸਨ।

Google search engine