ਪੰਜਾਬ ਵਿੱਚ ਲਗਾਤਾਰ ਖ਼ਰਾਬ ਹੁੰਦੀ ਕਾਨੂੰਨੀ ਵਿਵਸਥਾ

0
51

ਸੰਗਰੂਰ 13 ਜੂਨ (ਭਪਿੰਦਰ ਵਾਲੀਆ) ਜਿਵੇਂ ਕਿ ਸਾਨੂੰ ਪਤਾ ਹੀ ਹੈ ਕਿ ਪੰਜਾਬ ਵਿੱਚ ਬਣੀ ਨਵੀਂ ਸਰਕਾਰ ਨੂੰ ਅਜੇ ਤਿੰਨ ਮਹੀਨੇ ਹੀ ਹੋਏ ਹਨ ਪਰ ਜਿਸ ਤਰ੍ਹਾਂ ਪੰਜਾਬ ਵਿਚ ਦਿਨ ਦਿਹਾੜੇ ਹੋ ਰਹੇ ਕਤਲ ਅਤੇ ਗੁੰਡਾਗਰਦੀ ਵਧ ਰਹੀ ਹੈ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਸੰਗਰੂਰ ਇਸ ਦਾ ਪੁਰਜ਼ੋਰ ਵਿਰੋਧ ਕਰਦੀ ਹੈ ਅਤੇ ਆਪ ਜੀ ਰਾਹੀਂ ਮੈਮੋਰੰਡਮ ਦੇ ਕੇ ਬੇਨਤੀ ਕਰਦੀ ਹੈ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਨੂੰ ਜਲਦ ਤੋਂ ਜਲਦ ਠੀਕ ਕੀਤਾ ਜਾਵੇ ਨਹੀਂ ਤਾਂ ਪੂਰੇ ਪੰਜਾਬ ਵਿੱਚ ਧਰਨਿਆਂ ਅਤੇ ਪ੍ਰਦਰਸ਼ਨ ਰਾਹੀਂ ਇਸ ਦਾ ਵਿਰੋਧ ਹੋਰ ਤਿੱਖਾ ਕੀਤਾ ਜਾਵੇਗਾ । ਪਰਦੀਪ ਗਰਗ, ਸੁਨੀਲ ਸਿੰਗਲਾ, ਵਿਕਰਮ ਪਾਲੀ, ਹਰਬੰਸ ਗਰਚਾ, ਪਰਵਿੰਦਰ ਕੁਮਾਰ, ਲੱਛਮੀ ਦੇਵੀ, ਰਿਸ਼ੀ ਸ਼ਰਮਾ ਰਜਿੰਦਰ ਕੁਮਾਰ

Google search engine

LEAVE A REPLY

Please enter your comment!
Please enter your name here