ਪਿੰਡ ਅਨਦਾਨਾ ਵਿਖੇ ਸਰਕਾਰੀ ਸਕੂਲ ਵਿੱਚ ਲਹਿਰਾਇਆ ਤਿਰੰਗਾ (ਰਿਪੋਰਟਰ ਕਮਲੇਸ਼ ਗੋਇਲ ਖਨੌਰੀ)

64

ਸ ਸ ਸ ਸਕੂਲ ਅਨਦਾਨਾ ਵਿਖੇ ਅਜ਼ਾਦੀ ਦਿਵਸ ਮਨਾਇਆ
ਕਮਲੇਸ਼ ਗੋਇਲ ਖਨੌਰੀ
ਖਨੌਰੀ 15 ਅਗਸਤ – ਸ.ਸ.ਸ.ਸਕੂਲ ਅਨਦਾਨਾ ( ਸੰਗਰੂਰ) ਵਿਖੇ ਅਜ਼ਾਦੀ ਦਿਵਸ ਮਨਾਇਆ ਗਿਆ।
ਝੰਡਾ ਲਹਿਰਾਉਣ ਦੀ ਰਸਮ ਸਰਪੰਚ ਸ੍ਰੀਮਤੀ ਬੀਰਮਤੀ ਦੇਵੀ ਅਤੇ ਸਕੂਲ ਪਿ੍ੰਸੀਪਲ ਸ੍ਰੀ ਸੀਤਾ ਰਾਮ ਜੀ ਨੇ ਕੀਤੀ। ਇਸ ਮੌਕੇ ਤੇ ਬੱਚਿਆਂ ਨੇ ਦੇਸ਼ ਭਗਤੀ ਦੇ ਗੀਤ , ਸਕਿੱਟ , ਕੋਰੀਓਗ੍ਰਾਫੀ ਪੇਸ਼ ਕੀਤੀ। ਐਸ ਐਮ ਸੀ ਕਮੇਟੀ ਚੇਅਰਮੈਨ ਸ੍ਰੀਮਤੀ ਦਰਸ਼ਨਾਂ ਦੇਵੀ, ਮੈਬਰ ਰਾਕੇਸ਼ ਕੁਮਾਰ, ਸਮੂਹ ਗ੍ਰਾਮ ਪੰਚਾਇਤ ਅਨਦਾਨਾ, ਸ਼ੀ੍ ਫਤਿਹ ਸਿੰਘ, ਸਤਪਾਲ ਸਿੰਘ , ਕਰਮਵੀਰ ਸਿੰਘ , ਵਿਸ਼ਨੂੰ ਦੱਤ , ਖਜਾਨਾ ਰਾਮ ਪੰਚ , ਸਮੂਹ ਸਕੂਲ ਸਟਾਫ ਅਨਦਾਨਾ ਮੈਡਮ ਸਰੋਜ , ਸ੍ਰੀਮਤੀ ਜਗਦੀਪ ਕੌਰ, ਮਿਸ ਸ਼ਾਲੂ ਗੁਪਤਾ, ਮਿਸ ਮਨਦੀਪ ਕੌਰ , ਮਿਸ ਮਨਪ੍ਰੀਤ ਕੌਰ, ਮਿਸ ਮਨਪ੍ਰੀਤ ਕੌਰ ਮਾਨਸਾ, ਸ੍ਰੀਮਤੀ ਸੰਜੈ, ਮੈਡਮ ਪਰਮਿੰਦਰ ਕੌਰ, ਵਰਿੰਦਰ ਕੌਰ, ਮਾਸਟਰ ਮਨਦੀਪ ਸਿੰਘ, ਮੈਡਮ ਲਲੀਤਾ ਰਾਣੀ, ਮੈਡਮ ਸੁਨੀਤਾ, ਪਰਦੀਪ ਕੁਮਾਰ ਜੀ, ਕੁਲਦੀਪ ਸਿੰਘ, ਕਮਲਦੀਪ ਕੌਰ। ਪ੍ਰੋਗਰਾਮ ਦੀ ਤਿਆਰੀ ਰਿਤੂ ਮੈਡਮ ਅਤੇ ਮਲਕੀਤ ਸਿੰਘ ਨੇ ਕਰਵਾਈ। ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏ ਅਤੇ ਲੱਡੂ ਵੰਡੇ ਗਏ। ਸਕੂਲ ਮੁੱਖੀ ਸ੍ਰੀ ਸੀਤਾ ਰਾਮ ਨੇ ਸਭ ਦਾ ਧੰਨਵਾਦ ਕੀਤਾ ਅਤੇ ਵਧਾਈ ਦਿੱਤੀ।

Google search engine