ਨੈਸ਼ਨਲ ਹਾਈ ਵੇ ਖਨੌਰੀ ਚ ਲਾਈਟ ਬੰਦ


ਖਨੌਰੀ 10 ਜੂਨ (ਕਮਲੇਸ਼ ਗੋਇਲ ) – ਪਿਛਲੇ ਕਈ ਸਾਲਾਂ ਤੋਂ ਨੈਸ਼ਨਲ ਹਾਇਵੇ ਖਨੌਰੀ ਦੀਆਂ ਲਾਈਟਾਂ ਬੰਦ ਰਹਿੰਦੀਆਂ ਹਨ l ਜਿਸ ਕਰਕੇ ਖਨੌਰੀ ਵਿੱਚ ਹਨੇਰਾ ਛਾਇਆ ਰਹਿੰਦਾ ਹੈ l ਚੋਰੀਆਂ ਹੋਣ ਦਾ ਕਾਰਣ ਵੀ ਹਨੇਰਾ ਹੋ ਸਕਦਾ ਹੈ l

ਕਿਓਂਕਿ ਹਨੇਰੇ ਵਿੱਚ ਚੋਰ ਅਰਾਮ ਨਾਲ ਜਿਸ ਮਰਜ਼ੀ ਦੂਕਾਨ ਦਾ ਜਿੰਦਾ ਆਸਾਨੀ ਨਾਲ ਤੋੜ ਸਕਦੇ ਹਨ l ਜਦ ਤੋਂ ਲਾਈਟਾਂ ਬੰਦ ਹਨ ਚੋਰੀਆਂ ਦਾ ਦਿਨੋਂ ਦਿਨ ਵੱਧ ਦਾ ਜਾ ਰਿਹਾ ਹੈ 

ਲੋਕਾਂ ਦੀ ਮੰਗ ਹੈ ਕਿ ਸਰਕਾਰ ਨੈਸ਼ਨਲ ਹਾਇਵੇ ਦੀਆਂ ਲਾਈਟਾਂ ਚਾਲੂ ਕਰਵਾਉਣ ਤੇ ਰਾਤ ਨੂੰ ਪੁਲੀਸ ਦੀ ਗਸ਼ਤ ਵਧਾਈ ਜਾਵੇ।