ਨਗਰ ਪੰਚਾਇਤ ਖਨੌਰੀ ਵਿਖੇ ਗਿਰਧਾਰੀ ਲਾਲ ਗਰਗ ਨੇ ਲਹਿਰਾਇਆ ਤਿਰੰਗਾ
ਕਮਲੇਸ਼ ਗੋਇਲ ਖਨੌਰੀ
ਖਨੌਰੀ 15 ਅਗਸਤ -,ਅੱਜ ਨਗਰ ਪੰਚਾਇਤ ਖਨੌਰੀ ਵਿਖੇ ਨਗਰ ਪੰਚਾਇਤ ਖਨੌਰੀ ਵਿਖੇ ਸੁਤੰਤਰਤਾ ਦਿਵਸ਼ ਮਨਾਇਆ ਗਿਆ l ਸ੍ਰਿ ਗਿਰਧਾਰੀ ਲਾਲ ਗਰਗ ਨੇ ਨਗਰ ਪੰਚਾਇਤ ਵਿਖੇ ਸਭ ਤੋਂ ਵੱਧ 23ਵੀਂ ਵਾਰ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ । ਇਸ ਮੋਕੇ ਤੇ ਕਮੇਟੀ ਮੈਂਬਰ ਕੁੁਲਦੀਪ ਪੁਨੀਆ , ਪ੍ਰੇਮ ਚੰਦ ਚੌਧਰੀ , ਜਤਿੰਦਰ ਸ਼ਰਮਾ , ਮਹਾਵੀਰ ਡੇਲਾ , ਬਿੰਦੂ ਬੇਦੀ , ਰਵੀ ਮਹਾਦੇਵ , ਮਾਸਟਰ , ਨੰਨੂ ਰਾਮ ਗੋਇਲ , ਸੱਤ ਪਾਲ , ਮਨੀ ਰਾਮ ਗੋਇਲ , ਈਸ਼ਵਰ ਗੋਇਲ ਐੱਸ ਐੱਚ ਓ ਥਾਣਾ ਖਨੌਰੀ ਹਾਜਿਰ ਸਨ l