ਗੋਰਮਿੰਟ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅੰਨਦਾਣਾ ਦੀ ਵਿਦਿਆਰਥਣ ਤਹਿਸੀਲ ਵਿੱਚੋਂ ਆਈ ਨੰਬਰ ਵਨ

0
99

ਗੋ. ਸ ਸ ਸਮਾਰਟ ਸਕੂਲ ਦੀ ਵਿਦਿਆਰਥਣ ਇੰਗਲਿਸ਼ ਬੂਸਟਰ ਕਲੱਬ ਮੁਕਾਬਲੇ ਵਿੱਚੋਂ ਤਹਸੀਲ ਵਿੱਚੋਂ ਆਈ ਪਹਿਲੇ ਨੰਬਰ ਤੇ
ਕਮਲੇਸ਼ ਗੋਇਲ ਖਨੌਰੀ
ਖਨੌਰੀ 9 ਅਗਸਤ -ਨਿਸ਼ਾ ਦੇਵੀ ਗੋਰਮਿੰਟ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅੰਨਦਾਣਾ ਦੀ ਅੱਠਵੀ ਕਲਾਸ ਦੀ ਵਿਦਿਆਰਥਣ ਇੰਗਲਿਸ਼ ਬੂਸਟਰ ਕਲੱਬ ਵਲੋਂ ਕਰਵਾਏ ਮੁਕਾਬਲੇ ਵਿੱਚ ਤਹਿਸੀਲ ਵਿਚੋਂ ਪਹਿਲੇ ਨੰਬਰ ਤੇ ਰਹੀ l ਸਕੂਲ ਪ੍ਰਿੰਸੀਪਲ ਸੀਤਾ ਰਾਮ ਨੇ ਸਾਡੇ ਪਤਰਕਾਰ ਨਾਲ ਗਲਬਾਤ ਕਰਦਿਆਂ ਕਿਹਾ ਕਿ ਮੈਡਮ ਮਨਦੀਪ ਕੌਰ ਨੇ ਸੁਚੱਜੇ ਢੰਗ ਨਾਲ ਤਿਆਰੀ ਕਰਵਾਈ l ਬੱਚੀ ਨੇ ਮਿਹਨਤ ਕੀਤੀ ਤੇ ਤਹਿਸੀਲ ਵਿੱਚੋਂ ਪਹਿਲੇ ਨੰਬਰ ਤੇ ਰਹੀ l ਪਿੰਡ ਵਿੱਚ ਕਾਫੀ ਖੂਸ਼ੀ ਪਾਈ ਜਾ ਰਹੀ ਹੈ ।

Google search engine

LEAVE A REPLY

Please enter your comment!
Please enter your name here