ਗੁਰਬਾਣੀ ਪ੍ਰਸਾਰਨ ਹੱਕ ਦੀ ਗੱਡੀ ਫੇਰ ਬਾਦਲਾ ਦੇ ਨਜ਼ਦੀਕੀਆਂ ਦੇ ਘਰਾਂ ਅੱਗੇ ?

ਦੁੱਧ ਦਾ ਦੁੱਧ ‘ਤੇ ਪਾਣੀ ਦਾ ਪਾਣੀ ਕੱਢ ਛੱਡਿਆ ਵੀਡੀਉ ਵਿੱਚ।

ਛੇਤੀ ਦੇਖੋ ਤੇ ਸ਼ੇਅਰ ਕਰੋ

ਗੁਰਬਾਣੀ ਪ੍ਰਸਾਰਨ ਹੱਕ ਦੀ ਗੱਡੀ ਫੇਰ ਬਾਦਲਾ ਦੇ ਨਜ਼ਦੀਕੀਆਂ ਨੂੰ ? ਪੀਟੀਸੀ ਦੀ ਜਗ੍ਹਾ ਹੋਰ ਸੰਸਥਾ ਕਿਹੜੀ ?

ਸ਼ੋ੍ਰਮਣੀ ਕਮੇਟੀ ਵਲੋ ਸ੍ਰੀ ਦਰਬਾਰ ਸਾਹਿਬ ਤੋ ਗੁਰਬਾਣੀ ਦੇ ਪ੍ਰਸਾਰਣ ਲਈ ਆਪਣਾ ਯੂਟਿਉਬ ਚੈਨਲ ਸ਼ੁਰੂ ਕਰਨ ਦਾ ਫੈਸਲਾ ਲਿਆ ਗਿਆ। ਇਹ ਚੈਨਲ ਨਿਜੀ ਚੈਨਲ ਪੀ ਟੀ ਸੀ ਦੇ ਬਦਲ ਵਜੋ ਦੇਖਿਆ ਜਾ ਰਿਹਾ ਹੈ। ਯੂਟਿਉਬ ਚੈਨਲ ਦੇ ਇਸ ਚੈਨਲ ਦਾ ਪ੍ਰਸਾਰਣ 24 ਜ਼ੁਲਾਈ ਨੂੰ ਅੰਮ੍ਰਿਤ ਵੇਲੇ ਤੋ ਸ਼ੁਰੂ ਹੋਵੇਗਾ। ਇਸ ਯੂਟਿਉਬ ਚੈਨਲ ਨੂੰ ਚਲਾਉਣ ਲਈ ਦਿੱਲੀ ਦੀ ਕੰਪਨੀ ਅਨੁਸਕ੍ਰਿਤੀ ਕਮਿਊ ਨੀਕੇਸ਼਼ਨ ਨਾਲ ਕਰਾਰ ਕੀਤਾ ਗਿਆ ਹੈ। ਗੁਰਬਾਣੀ ਦਾ ਪ੍ਰਸਾਰਣ ਚਲਾਉਣ ਲਈ ਸ਼ਿਰੋਮਣੀ ਕਮੇਟੀ ਹਰ ਮਹੀਨੇ ਚੈਨਲ ਕੰਪਨੀ ਨੂੰ 12 ਲੱਖ ਰੁਪਏ ਪ੍ਰਤੀ ਮਹੀਨਾ ਅਤੇ 18 ਫੀਸਦੀ ਜੀ ਐਸ ਟੀ ਵਜੋ ਅਦਾ ਕਰੇਗੀ। ਯੂ^ਟਿਉਬ ਚੈਨਲ ਤੇ ਇਹ ਖਰਚ ਆਉਣਾ ਸੁਭਾਵਿਕ ਹੈ।